ਟੀਈਟੀ ਦੇ ਪੇਪਰ ਨੂੰ ਲੈਕੇ ਸਰਕਾਰ ਨਨੇ ਜਾਂਚ ਦੇ ਆਦੇਸ਼ ਦੇ ਦਿੱਤੇ ਨੇ ਬਿਨ੍ਹਾ ਕਿਸੇ ਫੀਸ ਦੇ ਮੁੜ ਪੇਪਰ ਕਰਵਾਇਆ ਜਾਵੇਗਾ ਤੇ ਹਰਜੋਤ ਬੈਸ ਦਾ ਕਹਿਣਾ ਹੈ ਕਿ ਜਵਾਬਦੇਹ ਤੈਅ ਕੀਤੀ ਜਾਵੇ ਤੇ ਤੇ ਮਾਮਲਾ ਦੌਸ਼ੀ ਪਾਏ ਜਾਣ ਤੇ ਦਰਜ ਕੀਤਾ ਜਾਵੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਖੇਦ ਜਤਾਇਆ ਹੈ ਅਤੇ ਬਿਨ੍ਹਾਂ ਕਿਸੇ ਫੀਸ ਦੇ ਦੁਆਰਾ ਪੇਪਰ ਲਿਆ ਜਾਵੇਗਾ ਪੇਪਰ ਚ ਕੁਝ ਖਾਮੀਆਂ ਨੇ ਤੇ ਪ੍ਰਸ਼ਨ ਪੇਪਰ ਚ ਉੱਤਰ ਸੀ ਉਹ ਹਾਈਲਾਈਟ ਕੀਤੇ ਗਏ ਸੀ ਤੇ 4 ਓਪਸ਼ਨਾਂ ਦੇ ਵਿੱਚੋਂ ਉੱਤਰ ਬੋਲਡ ਕੀਤੇ ਗਏ ਸੀ ਤੇ ਪ੍ਰਸ਼ਨ ਪੇਪਰ ਦੇ ਵਿਚ ਉੱਤਰ ਦਿੱਤੇ ਗਏ ਸੀ ਤੇ ਜਿਸਨੂੰ ਲੈ ਕੇ ਸਰਕਾਰ ਨੇ ਜਾਚ ਹੁਕਮ ਦੇ ਦਿੱਤੇ ਨੇ
