ਸੰਤ ਸਿਪਾਹੀ ਸੁਸਾਇਟੀ ਦੇ ਮੁੱਖ ਸੇਵਾਦਾਰ ਹੋਇਆ ਤੱਤਾ

ਦਿੱਲੀ ਗੁਰਦੁਆਰ ਪ੍ਰਬੰਧਕ ਕਮੇਟੀ ਦ ਉਚ ਅਧਿਆਕਾਰੀਆਂ ਨੂੰ ਵੀ ਫੋਨ ਤੇ ਸੁਣਾਈਆਂ ਖਰੀਆਂ ਖਰੀਆਂ, ਕਿਹਾ ਜੇਕਰ ਸਵੇਰ ਤਕ ਨਾ ਕਾਰਵਾਈ ਹੋਈ ਤੇ ਪੰਜਾਬ ਚੋ, ਨਹਿੰਗ ਸਿੰਘ, ਜਥੇਬੰਦੀਆ ਲੈ ਕੇ ਮੈ, ਆਪ ਆਵਾਗਾਂ ਤੇ ਘੋੜਿਆ ਦੀਆਂ ਪੂਛਾਂ ਨਾਲ ਬੰਨ ਇਹਨਾਂ ਨੂੰ ਦਿੱਲੀ ਦੀਆਂ ਸੜਕਾਂ ਤੇ ਨੰਗਾ ਕਰ ਕੇ ਘਸੀਟਾਗੇ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਈ ਉਸੇ ਵੇਲੇ ਹਰਕਤ ਚ, ਲਾਜਮੀ ਹੋਵੇਗੀ ਕਾਰਵਾਈ, ਅੱਗੋਂ ਦਿੱਲੀ ਗੁਰੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਸਖ਼ਤ ਕਾਰਵਾਈ ਕਰਨ ਦਿਵਾਇਆ ਵਿਸਵਾਸ਼…

ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ ਤੇ ਇੱਕ ਵੀਡਿਓ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਸਰਦਾਰ ਲੋਕ ਜੈਕਾਰੇ ਛੱਡਦੇ ਹੋਏ ਨਜਰ ਆ ਰਹੇ ਹਨ ਅਤੇ ਉਨ੍ਹਾਂ ਦੇ ਸਾਹਮਣੇ ਇੱਕ ਮੇਜ ਸਜਿਆ ਹੋਇਆ ਹੈ ਜਿਸ ਉਪਰ ਕਈ ਤਰ੍ਹਾਂ ਦੀ ਸ਼ਰਾਬ ਰੱਖੀ ਹੋਈ ਹੈ, ਇਹ ਵੀਡਿਓ ਹੌਲੀ ਵਾਲੇ ਦਿਨ ਦੀ ਦੱਸੀ ਜਾ ਰਹੀ ਹੈ, ਇਹ ਵੀਡਿਓ ਸ਼ਰੇਆਮ ਸਿੱਖ ਕੌਮ ਦੀ ਬੇਅਦਬੀ ਹੁੰਦੀ ਵਿਖਾਈ ਦੇ ਰਿਹਾ ਹੈ।


ਇਹ ਵੀਡਿਓ ਦਿੱਲੀ ਦੇ M ਬਲੋਕ ਮਾਲਵੀਆ ਨਗਰ ਦੀ ਦੱਸੀ ਜਾਂਦੀ ਹੈ, ਇਸ ਵਾਇਰਲ ਹੋ ਰਹੀ ਵੀਡਿਓ ਤੇ ਸੰਤ ਸਿਪਾਹੀ ਸੁਸਾਇਟੀ ਲੁਧਿਆਣਾ ਦੇ ਮੁੱਖ ਸੇਵਾਦਾਰ ਭਾਈ ਦਵਿੰਦਰ ਸਿੰਘ ਖਾਲਸਾ ਨੇ ਇਤਰਾਜ ਕਰਦਿਆਂ ਕਿਹਾ ਕਿ ਕੁਝ ਲੋਕ ਸਿੱਖ ਕੌਮ ਨੂੰ ਸ਼ਰਮਸਾਰ ਕਰਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਉਨ੍ਹਾਂ ਪ੍ਰਸ਼ਾਸ਼ਨ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੂੰ ਵੀ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਨ੍ਹਾਂ ਗਲਤ ਅਨਸਰਾਂ ਤੇ ਕਾਰਵਾਈ ਨਹੀਂ ਹੁੰਦੀ ਤਾਂ ਇਸਦੇ ਨਤੀਜੇ ਬਹੁਤ ਬੁਰੇ ਨਿਕਨਲ ਗੇ। ਉਨ੍ਹਾ ਗੁਰਦਆਰਾ ਪ੍ਰਬੰਧਕ ਕਮਟੀ ਦੇ ਪ੍ਰਧਾਨ ਅਤੇ ਸ਼੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਇਸ ਵੀਡਿਓ ਤੇ ਫੋਰਨ ਐਕਸ਼ਨ ਲੈਣ ਦੀ ਅਪੀਲ ਕੀਤੀ ਹੈ।

See also  ਦਿੜ੍ਹਬਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ