ਸ਼ਹੀਦ ਪੁਲਿਸ ਕਾਂਸਟੇਬਲ ਕੁਲਦੀਪ ਦੇ ਕਾਤਲ ਦਾ ਹੋਇਆ ਐਨਕਾਉਂਟਰ ਲਗਾਤਾਰ ਫਾਇਰਿੰਗ ਤੋਂ ਬਾਅਦ ਗੈਂਗਸਟਰ ਦੀ ਮੌਤ ,ਮੌਕੇ ਤੋਂ ਦੇਖੋ ਕੀ ਕੁਝ ਹੋਇਆ ਬਰਾਮਦ

ਚੰਡੀਗੜ੍ਹ 14 ਜਨਵਰੀ 2023: ਪੰਜਾਬ ਹਰਿਆਣਾ ਦੇ ਬਾਰਡਰ ਦੇ ਨੇੜੇ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਹੋਈ ਮੁਠਭੇੜ ਗੈਂਗਸਟਰ ਯੁਗਰਾਜ ਸਿੰਘ ਉਰਫ਼ ਜੋਰਾ ਦੀ ਹੋਈ ਮੌਤ ਕਾਂਸਟੇਬਲ ਕੁਲਦੀਪ ਬਾਜਵਾ ਦੇ ਕਤਲ ‘ਚ ਸ਼ਾਮਲ ਸੀ ਜ਼ੀਰਕਪੁਰ ਨੇੜੇ ਹੋਈ ਮੁਠਭੇੜ। ਗੈਂਗਸਟਰ ਯੁਵਰਾਜ ਸਿੰਘ ਉਰਫ਼ ਜੋਰਾ ਦੀ ਮੌਤ। ਦੋਵੇਂ ਪਾਸਿਆਂ ਤੋਂ ਹੋਈ ਫਾਈਰਿੰਗ। ਗੈਂਗਸਟਰ ਜੋਰਾ ਕੋਲੋਂ ਦੋ ਪਿਸਤੌਲ ਵੀ ਬਰਾਮਦ। ਕਾਂਸਟੇਬਲ ਕੁਲਦੀਪ ਬਾਜਵਾ ਦੇ ਕਤਲ ਚ ਸ਼ਾਮਲ ਸੀ ਗੈਂਗਸਟਰ। AIG ਸੰਦੀਪ ਗੋਇਲ ਤੇ DSP ਵਿਕਰਮ ਬਰਾੜ ਦੀ ਟੀਮ ਨੇ ਕੀਤੀ ਕਾਰਵਾਈ।

ਕਾਬਲੇਗੌਰ ਹੈ ਗੈਂਗਸਟਰ ਯੁਵਰਾਜ ਸਿੰਘ ਜੋਰਾ ਬੀਤੇ ਦਿਨੀਂ ਫਗਵਾੜਾ ਵਿਖੇ ਸ਼ਹੀਦ ਹੋਏ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਮਾਮਲੇ ਵਿੱਚ ਸ਼ਾਮਲ ਸੀ। ਉਹ 9 ਜਨਵਰੀ ਨੂੰ ਫਿਲੌਰ ਤੋਂ ਫਰਾਰ ਹੋਇਆ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਗੈਂਗਸਟਰ ਜ਼ੋਰਾ ਇੱਥੇ ਲੁੱਕਿਆ ਹੋਇਆ ਸੀ। ਪੁਲਿਸ ਵੱਲੋਂ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।

Post By Tarandeep singh

See also  ਲੁਧਿਆਣਾ: ਸਪਾ/ਮਸਾਜ ਸੈਂਟਰਾਂ ’ਤੇ ਸਿਕੰਜਾ ਕਸਿਆ-ਸਖਤ ਰੈਗੂਲੇਟਰੀ ਹਦਾਇਤਾਂ ਜਾਰੀ