ਵੱਡੀ ਖ਼ਬਰ: ਰਾਜ ਕੁਮਾਰ ਵੇਰਕਾ ਮੂੜ ਫੜ੍ਹਣਗੇ ਕਾਂਗਰਸ ਦਾ ਪਲ੍ਹਾਂ

ਚੰਡੀਗੜ੍ਹ: ਭਾਜਪਾ ਆਗੂ ਰਾਜ ਕੁਮਾਰ ਵੇਰਕਾ ਵੱਲੋਂ ਅੱਜ ਬੀਜੇਪੀ ਨੂੰ ਅਲਵਿਦਾ ਕਹਿ ਦਿੱਤਾ ਜਾਵੇਗਾ। ਅੱਜ ਰਜ ਕੁਮਾਰ ਵੇਰਕਾ ਬੀਜੇਪੀ ਨੂੰ ਛੱਡ ਮੂੜ ਕਾਂਗਰਸ ਪਾਰਟੀ ਨੂੰ ਜੁਆਇਨ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾ ਅੰਮ੍ਰਿਤਸਰ ਦੌਰੇ ਤੇ ਆਏ ਰਾਹੁਲ ਗਾਂਧੀ ਨਾਲ ਰਾਜ ਕੁਮਾਰ ਵੇਰਕਾ ਦੀ ਮੁਲਾਕਾਤ ਹੋੲ ਸੀ। ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਵੇਰਕਾ ਵੱਲੋਨ ਕਾਂਗਰਸ ਨੂੰ ਛੱਡ ਬੀਜੇਪੀ ਦਾ ਪਲ੍ਹਾਂ ਫੜ੍ਹ ਲਿਆ ਗਿਆ ਸੀ। ਅੱਜ ਰਾਜ ਕੁਮਾਰ ਵੇਰਕਾ ਵੱਲੋਂ ਇਕ ਪ੍ਰੈਸ ਕਾਨਫਰੰਸ ਕਰਕੇ ਇਸ ਖ਼ਬਰ ਦਾ ਰਸਮੀ ਐਲਾਨ ਕੀਤਾ ਜਾਵੇਗਾ।

See also  ਛੋਟੀ ਉਮਰ ਦੇ ਦੋ ਚੋਰਾਂ ਨੇ ਰੀਟਾਇਰਡ ਪ੍ਰਿੰਸੀਪਲ ਦੇ ਘਰ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਸੀਸੀਟੀਵੀ ਵਿੱਚ ਚੋਰੀ ਕਰਦੇ ਨਜ਼ਰ ਆਏ ਦੇ ਨਕਾਬਪੋਸ਼ ਚੋਰ