ਲੁਧਿਆਣਾ ਵਿੱਚ 65 ਕਰੋੜ ਦਾ CBG ਪਲਾਂਟ: CM ਭਗਵੰਤ ਮਾਨ ਨੇ ਰੱਖਿਆ ਨੀਂਹ ਪੱਥਰ, 435 ਡੇਅਰੀ ਮਾਲਕਾਂ ਨੂੰ ਹੋਵੇਗਾ ਫਾਇਦਾ | ਪੰਜਾਬ ਖ਼ਬਰਾਂ

0
2
ਲੁਧਿਆਣਾ ਵਿੱਚ 65 ਕਰੋੜ ਦਾ CBG ਪਲਾਂਟ: CM ਭਗਵੰਤ ਮਾਨ ਨੇ ਰੱਖਿਆ ਨੀਂਹ ਪੱਥਰ, 435 ਡੇਅਰੀ ਮਾਲਕਾਂ ਨੂੰ ਹੋਵੇਗਾ ਫਾਇਦਾ | ਪੰਜਾਬ ਖ਼ਬਰਾਂ

ਲੁਧਿਆਣਾ ਦੇ ਹੈਬੋਵਾਲ ਵਿੱਚ CM ਭਗਵੰਤ ਮਾਨ ਨੇ 65 ਕਰੋੜ ਦੇ CBG ਪਲਾਂਟ ਦਾ ਨੀਂਹ ਪੱਥਰ ਰੱਖਿਆ। ਰੋਜ਼ਾਨਾ 300 ਟਨ ਗੋਹੇ ਦਾ ਨਿਪਟਾਰਾ ਹੋਵੇਗਾ ਅਤੇ 435 ਡੇਅਰੀ ਮਾਲਕਾਂ ਨੂੰ ਲਾਭ ਮਿਲੇਗਾ।ਲੁਧਿਆਣਾ ਵਿੱਚ 65 ਕਰੋੜ ਦਾ CBG ਪਲਾਂਟ: CM ਭਗਵੰਤ ਮਾਨ ਨੇ ਰੱਖਿਆ ਨੀਂਹ ਪੱਥਰ, 435 ਡੇਅਰੀ ਮਾਲਕਾਂ ਨੂੰ ਹੋਵੇਗਾ ਫਾਇਦਾਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੈਬੋਵਾਲ, ਲੁਧਿਆਣਾ ਵਿਖੇ 65 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕੰਪ੍ਰੈੱਸਡ ਬਾਇਓ-ਗੈਸ (CBG) ਪਲਾਂਟ ਦਾ ਨੀਂਹ ਪੱਥਰ ਰੱਖਿਆ। ਇਹ ਪਲਾਂਟ ਸਤੰਬਰ 2027 ਤੱਕ ਤਿਆਰ ਹੋਣ ਦੀ ਉਮੀਦ ਹੈ।Read More

Rozana Times

LEAVE A REPLY

Please enter your comment!
Please enter your name here