ਮੰਤਰੀ ਭਗਵੰਤ ਮਾਨ ਪਹੁੰਚੇ ਧੁਰੀ, ਲੋਕਾਂ ਵੱਲੋਂ ਦਿੱਤਾ ਜਾ ਰਿਹਾ ਪਿਆਰ

ਮੱੁਖ ਮੰਤਰੀ ਭਗਵੰਤ ਮਾਨ ਅੱਜ ਧੁਰੀ ਪਹੁੰਚੇ ਨੇ ਤੇ ਉਹਨਾਂ ਵਲੋਂ ਮੀਡੀਏ ਜਰੀਏ ਗੱਲਬਾਤ ਕੀਤੀ ਗਈ ਪੰਜਾਬ ਚ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਹੈ ਜੋ ਪਹਿਲਾ ਸਰਕਾਰ ਸੀ ਉਹ ਮਹਿਲਾ ਚ ਰਹਿਣ ਵਾਲੀ ਸਰਕਾਰ ਸੀ ਤੇ ਇਹ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਜੋ ਲੋਕਾਂ ਦੇ ਨਾਲ ਖੁਦ ਜਾ ਕੇ ਗੱਲਬਾਤ ਕਰਦੀ ਹੈ ਤੇ ਆਮ ਲੋਕਾਂ ਦੇ ਲਈ ਹਮੇਸ਼ਾਂ ਦਰਵਾਜ਼ੇ ਖੁਲ੍ਹੇ ਨੇ ਤੇ ਲੋਕਾਂ ਨੇ ਸਾਨੂੰ ਖੁਲ੍ਹੇ ਦਿਲ ਨਾਲ ਵੋਟਾਂ ਪਾਈਆਂ ਨੇ ਤੇ ਅਸੀ ਵੀ ਲੋਕਾਂ ਦੇ ਲਈ ਕਰੋੜਾਂ ਦਾ ਦਿਲ ਖੋਲ੍ਹ ਕੇ ਰੱਖਿਆਂ ਹੋਇਆ ਹੈ ਤੇ ਜੋ ਵੀ ਲੋਕਾਂ ਦਾ ਪੈਸਾ ਹੈ ਉਹ ਪੰਜਾਬ ਦੇ ਲੋਕਾਂ ਤੇ ਖਰਚਿਆਂ ਜਾਵੇਗਾ।


ਇਸ ਤੋਂ ਇਲਾਵਾ ੳਹਨਾਂ ਦਾ ਕਹਿਣਾ ਹੈ ਕਿ ਕੋਟਕਪੁਰਾ ਗੋਲੀਕਾਡ ਮਾਮਲੇ ਨੂੰ ਲੈ ਕੇ ਜੋ ਵੀ ਅਦਾਲਤ ਦੇ ਵਲੋਂ ਚਲਾਨ ਪੇਸ਼ ਕੀਤਾ ਗਿਆਂ ਇਸ ਵਿਚ ਮੈ ਕੋਈ ਦਖਲਅੰਦਾਜੀ ਨਹੀ ਕਰਦਾ ਤੇ ਮੈ ਏਨਾ ਜਰੂਰ ਕਹਿਣਾ ਚਾਹੁੰਦਾ ਹਾਂ ਕਿ ਜੋ ਲੋਕ ਕਹਿੰਦੇ ਅਸੀ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਨੂੰ ਤਿਆਰ ਹਾਂ ਤੇ ਹੁਣ ਉਹੀ ਲੋਕ ਫਰੀਦਕੋਟ ਦੀ ਅਦਾਲਤ ਜਾਣ ਤੋਂ ਡਰਦੇ ਨੇ ਪਹਿਲਾ ਹੀ ਆਪਣੀਆਂ ਜਮਾਨਤਾ ਲੈ ਰਹੇ ਨੇ ਤੇ ਜੋ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤੇ ਲੋਕਾਂ ਦੀ ਭਾਵਨਾ ਨੂੰ ਠਹਿਸ ਪਹੁੰਚਿਆਂ ਉਹਨਾਂ ਨੂੰ ਇਨਸਾਫ ਜਰੂਰ ਮਿਲਣਾ ਚਾਹੀਦਾ ਹੈ ਤੇ ਮੈਨੂੰ ਪੁਰੀ ਉਮੀਦ ਹੈ ਕਿ ਲੋਕਾਂ ਨੂੰ ਇਨਸਾਫ ਜਰੂਰ ਮਿਲੂਗਾ ।

See also  ਵਧਾਈ ਮੰਗਣ ਦੀ ਵੰਡ ਨੂੰ ਲੈਕੇ ਮਹੰਤਾਂ ਦੀਆਂ ਦੋ ਧਿਰਾਂ ਵਿੱਚ ਹੋਇਆ ਝਗੜਾ