ਗੁਰਦਾਸਪੁਰ ਸਹਿਰ ਵਿੱਚ ਚੋਰੀ ਦੀਆਂ ਘਟਨਾਵਾ ਨਿਰੰਤਰ ਜਾਰੀ ਹਨ। ਇੰਝ ਲੱਗ ਰਿਹਾ ਹੈ ਕਿ ਚੋਰਾ ਨੂੰ ਪੁਲਿਸ ਜਾਂ ਕਾਨੂੰਨ ਦਾ ਕੋਈ ਡਰ ਨਹੀ ਹੈ ਤਾਜ਼ਾ ਮਾਮਲਾ ਗੁਰਦਾਸਪੁਰ ਦੇ ਮੁਹੱਲਾ ਇਸਲਾਮਾਬਾਦ ਦਾ ਹੈ ਜਿਥੇ ਸਮੀ ਕੁਮਾਰ ਨਾਮ ਦਾ ਮਜਦੂਰ ਕਿਸੇ ਘਰ ਮਜ਼ਦੂਰੀ ਦਾ ਕੰਮ ਕਰ ਰਿਹਾ ਸੀ ਕਿ ਬਾਹਰ ਗਲੀ ਵਿਚ ਖੜੇ ਤਾਲਾ ਬੰਦ ਉਸਦੇ ਸਾਈਕਲ ਨੂੰ ਦੋ ਮੋਟਰਸਾਈਕਲ ਸਵਾਰ ਚੋਰ ਚੋਰੀ ਕਰਕੇ ਲੈ ਜਾਂਦੇ ਹਨ।

ਇਹ ਘਟਨਾ ਗਲੀ ਵਿਚ ਲਗੇ ਸੀ ਸੀ ਟੀ ਵੀ ਵਿੱਚ ਰਿਕਾਰਡ ਹੋ ਜਾਂਦੀ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਬੇਖੌਫ ਦੋ ਚੋਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਹਨ ਇਕ ਚੋਰ ਮੋਟਰਸਾਈਕਲ ਤੇ ਹੀ ਬੈਠਾ ਰਹਿੰਦਾ ਹੈ ਜਦ ਕਿ ਦੂਸਰੇ ਚੋਰ ਜਿਸਨੇ ਲਾਲਾ ਰੰਗ ਦੀ ਸ਼ਰਟ ਪਹਿਨ ਰੱਖੀ ਹੈ ਗਲੀ ਅੰਦਰ ਜਾਂਦਾ ਹੈ ਅਤੇ ਕੁਝ ਹੀ ਸਮੇਂ ਬਾਅਦ ਤਾਲਾ ਲਗੇ ਸਾਈਕਲ ਨੂੰ ਚੁੱਕ ਕੇ ਫਰਾਰ ਹੋ ਜਾਂਦੇ ਹਨ[
post by parmvir singh
Related posts:
ਮੁੱਖ ਮੰਤਰੀ ਦੀਆਂ ਹਦਾਇਤਾਂ ’ਤੇ ਸਰਕਾਰੀ ਸਕੂਲਾਂ ਵਿੱਚ ਇਨਕਲਾਬੀ ਸੁਧਾਰਾਂ ਲਈ ਵਿਆਪਕ ਪੱਧਰ ’ਤੇ ਮੁਹਿੰਮ ਜਾਰੀ
ਘਰ ਚ ਹੀ 20 ਸਾਲਾਂ ਦੀ ਲੜਕੀ ਨੂੰ ਕੀਤਾ ਅਗਵਾਹ
ਲੁਟੇਰਿਆਂ ਵੱਲੋਂ ਹਥਿਆਰਾਂ ਦੀ ਨੌਕ ਤੇ ਪਰਿਵਾਰ ਨੂੰ ਬੰਦਕ ਬਣਾਕੇ ਕੀਤੀ ਗਈ ਘਰ ਵਿਚ ਚੋਰੀ ।
ਚਿਡੀਆਂ ਦਾ ਚੰਬਾ ਦੇ ਨਾਲ ਇੱਕ ਨਵੀਂ ਪ੍ਰੇਰਨਾ ਦੇ ਗਵਾਹ ਬਣੋ; ਟ੍ਰੇਲਰ ਕੀਤਾ ਗਿਆ ਰਿਲੀਜ਼; ਫਿਲਮ 13 ਅਕਤੂਬਰ 2023 ਨੂੰ ...