ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ, ਅੱਜ ਸ਼ਾਮ ਨੂੰ ਖਾਤਿਆਂ ‘ਚ ਆਉਣੇ ਪੈਸੇ ਹੀ ਪੈਸੇ! CM ਮਾਨ ਦਾ ਐਲਾਨ

ਬਿਓਰੋ : ਲਗਾਤਾਰ ਖਬਰਾਂ ਚੱਲ ਰਹੀਆਂ ਸਨ ਕੀ ਪੰਜਾਬ ਸਰਕਾਰ ਦੇ ਮੁਲਜ਼ਾਮਾਂ ਨੂੰ ਅਜੇ ਤੱਕ ਤਨਖਾਹਾਂ ਨਹੀਂ ਮਿਲਿਆ. ਜਿਸ ਦੇ ਚਲਦਿਆ ਮੁਲਾਜ਼ਮ ‘ਚ ਰੋਸ਼ ਵੀ ਸੀ ਕਿੳਕਿ ਤਨਖਾਹਾਂ ਸਮੇਂ ਤੇ ਨਾਂ ਆਉਣ ਕਾਰਨ ਮੁਲਾਜ਼ਮਾਂ ਦੇ ਬੱਚਿਆਂ ਦੀ ਸਕੂਲ ਫੀਸ, ਘਰ ਦਾ ਰਾਸ਼ਨ ਤੇ ਹੋਰ ਕਈ ਕੰਮ ਪ੍ਰਭਾਵਿਤ ਹੋਏ,,,ਹਾਲਕਿ ਵਿੱਤ ਮੰਤਰੀ ਹਰਪਾਲ ਚੀਮਾ ਨੇ ਭਰੋਸਾ ਦਿੱਤਾ ਸੀ ਕਿ ਜਲਦ ਹੀ ਸਭ ਨੂੰ ਤਨਖਾਹ ਮਿਲ ਜਾਏਗੀ ਜਿਸ ਨੂੰ ਲੈ ਕੈ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਚੁੱਪੀ ਤੋੜੀ,,,ਮੁੱਖ ਮੰਤਰੀ ਮਾਨ ਨੇ ਕਿਹਾ ਮੁਲਾਜ਼ਮਾਂ ਨੂੰ ਤਨਖ਼ਾਹ ਅੱਜ ਸ਼ਾਮ ਤੱਕ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ “ਖਜ਼ਾਨੇ ਦਾ ਪੈਸਾ ਲੋਕਾਂ ਦਾ ਹੈ। ਅਸੀਂ ਤਾਂ ਕਰਜ਼ਾ ਵੀ ਨਹੀਂ ਲਿਆ। ਅਸੀਂ ਟੈਕਸ ਵੀ ਓਨਾ ਹੀ ਖਰਚ ਕਰਾਂਗੇ, ਜਿੰਨਾ ਆਮ ਲੋਕਾਂ ‘ਤੇ ਆਵੇਗਾ।”



CM

ਦਰਅਸਲ, ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਅਗਸਤ ਮਹੀਨੇ ਦੀ 7 ਸਤੰਬਰ ਤੱਕ ਵੀ ਤਨਖਾਹ ਨਹੀਂ ਮਿਲੀ ਹੈ, ਜਦੋਂ ਕਿ ਤਨਖਾਹ ਆਮ ਤੌਰ ‘ਤੇ ਮਹੀਨੇ ਦੇ ਪਹਿਲੇ ਦਿਨ ਹੀ ਮਿਲ ਜਾਂਦੀ ਹੈ। ਤਨਖਾਹਾਂ ਨਾ ਮਿਲਣ ਕਾਰਨ ਮੁਲਾਜ਼ਮਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ

Salary
Youtube Link

See also  ਥਿੰਦ ਮੋਸ਼ਨ ਫ਼ਿਲਮਜ਼ ਨੇ ਜੈ ਰੰਧਾਵਾ ਸਟਾਰਰ ਫਿਲਮ "ਜੇ ਜੱਟ ਵਿਗੜ ਗਿਆ" ਪਹਿਲਾ ਪੋਸਟਰ ਕੀਤਾ ਰਿਲੀਜ਼, 17 ਮਈ 2024 ਨੂੰ ਹੋਵੇਗੀ ਰਿਲੀਜ਼!!