ਮਨਦੀਪ ਸਿੰਘ ਮੰਨਾ ਨੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਚੁੱਕੇ ਸਵਾਲ

ਮਨਦੀਪ ਸਿੰਘ ਮੰਨਾ ਅਕਸਰ ਆਪਣੇ ਬੇਬਾਕ ਬਿਆਨਾ ਲਈ ਸੁਰਖੀਆਂ ਵਿੱਚ ਰਹਿੰਦੇ ਹਨ। ਮਨਦੀਪ ਸਿੰਘ ਮੰਨਾ ਦਾ ਬਿਆਨ ਆਇਆ ਹੈ ਤੇ ਉਹਨਾ ਨੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸਵਾਲ ਚੁੱਕੇ ਹਨ, ਉਹਨਾ ਨੇ ਕਿਹਾ ਕਿ ਜੋ 328 ਸਰੂਪ ਗੁਰੂ ਮਾਹਰਾਜ ਦੇ ਗਾਇਬ ਹੋਏ ਸੀ, ਤੁਹਾਡੀ ਜ਼ਾਚ ਦੇ ਵਿਚ ਅਗਵਾਈ ਹੋਈ ਤੇ ਤੁਸੀ ਕਿਹਾ ਸੀ ਕਿ ਜੋ ਦੋਸ਼ੀ ਨੇ ਮੈ ਉਹਨਾ ਤੇ ਕਾਰਵਾਈ ਕਰਾਗਾ ਤੇ ਜੇ ਨਹੀ ਕਰਦਾ ਤਾ ਮੈ ਇਹ ਛੱਡ ਕੇ ਚਲਾ ਜਾਵਾਗਾ, ਅੱਜ 1 ਸਾਲ ਹੋ ਗਿਆ ਹਰਮਿੰਦਰ ਸਾਹਿਬ ਬਾਹਰ ਪੱਕਾ ਮੋਰਚਾ ਲਗਿਆ ਹੋਇਆ ਹੈ ਅਤੇ ਤੁਸੀ ਵਹੀਰ ਕੱਢਣ ਦੀ ਗੱਲ ਕੀਤੀ ਅਤੇ ਬੇਰੁਜਗਾਰੀ ਤਾ ਬਾਦਲਾਂ ਦੇ ਸਮੇਂ ਵੀ ਬਹੁਤ ਸੀ ਤੇ ਜਦੋਂ ਮੋਰਚੇ ਦੇ ਵਿਚ ਇਕ ਔਰਤ ਦੇ ਸ਼ਰਿਆਮ ਚਪੇੜਾ ਮਾਰੀਆਂ ਸੀ ਤਾ ਉਦੋਂ ਇਕ ਗੱਲ ਨਹੀ ਕੀਤੀ ਤੇ ਸਰਕਾਰ ਨੂੰ ਤੁਸੀ ਅਲਟੀਮੇਟਮ ਦਿੱਤਾ ਬੇਅਦਬੀ ਤੇ ਕਦੇ ਅਲਟੀਮੇਟਮ ਵੀ ਨਹੀ ਦਿੱਤਾ ਅਤੇ ਗੋਲੀਆਂ ਤੇ ਗੱਡੀਆਂ ਦੀ ਭੰਨਤੌੜ ਦੀ ਗੱਲ ਕਰਦੇ ਹੋ ਤੁਸੀ ਜਦੋਂ ਕੋਟਕਪੁਰਾ ਦੇ ਵਿਚ ਸ਼ਰਿਆਮ ਗੋਲੀਆ ਚੱਲੀਆ ਸੀ ਉਦੋਂ ਸ਼ਰਿਆਮ ਗੱਡੀਆਂ ਵੀ ਭੰਨੀਆਂ ਗਈਆ ਉਦੋਂ ਤੁਸੀ ਕਿਥੇ ਸੀ।

post by parmvirt singh

See also  ਵਾਰਸ ਪੰਜਾਬ ਜਥੇਬੰਦੀ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੂੰ ਅੰਮ੍ਰਿਤਸਰ ਏਅਰਪੋਰਟ ਤੇ ਰੋਕਿਆ