ਮਨਜੀਤ ਸਿੰਘ ਜੀਕੇ ਦੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਹੋਈ ਤੇ ਉਹਨਾ ਅੰਮ੍ਰਿਤਪਾਲ ਨੂੰ ਲੈ ਕੇ ਜੋ ਪੰਜਾਬ ਦਾ ਮਾਹੌਲ ਹੈ ਉਸਨੂੰ ਲੈ ਕੇ ਗੱਲਬਾਤ ਹੋਈ ਹੈ ਕਿ ਜੇ ਪੰਜਾਬ ਦੀ ਗਲ ਹੋ ਜੇ ਤਾ ਹਰ ਵਾਰੀ ਖਾਲਿਸਤਾਨ ਨਾਲ ਜਾਦਾ ਹੈ ਤੇ ਜਿਸਦਾ ਅਸਰ ਬਾਹਰ ਵਸ਼ਦੇ ਲੋਕਾਂ ਤੇ ਵੀ ਪੈਦਾ ਹੈ ….
ਤੇ ਜੋ ਅੰਮ੍ਰਿਤਪਾਲ ਨੇ ਸਰਬੱਤ ਖਾਲਸਾ ਬੁਲਾਉਣ ਦੀ ਅਪੀਲ ਕੀਤੀ ਹੈ ਉਸ ਦਾ ਫੈਸਲਾ ਜੱਥੇਦਾਰ ਦਾ ਹੈ ਤੇ ਜੋ ਅੰਮ੍ਰਿਤਪਾਲ ਦਾ ਮਸਲਾ ਜਾ ਉਸਨੂੰ ਗ੍ਰਿਫਤਾਰ ਕਰਨਾ ਤਾ ਬੈਠ ਕੇ ਉਦੋਂ ਹੀ ਫੜਹ ਲੈਦੇ ਤੇਪੰਜਾਬ ਸਰਕਾਰ ਦੀ ਜਿੰਮੇਵਾਰੀ ਹੈ ਕਿ ਪੰਜਾਬ ਦੇ ਵਿਚ ਸ਼ਾਤੀ ਬਣਾ ਕੇ ਰੱਖੇ
