ਮਨਜੀਤ ਕੋਰ ਐਬੂਲਸ ਚਲਾਉਣ ਦਾ ਕਰਦੀ ਕੰਮ

ਅੱਜ ਦੇ ਜਮਾਨੇ ਚ ਮਹਿਲਾਵਾ ਮਰਦਾ ਦੇ ਮੁਕਾਬਲੇ ਘੱਟ ਨਹੀ ਤੇ ਹਰ ਕੰਮ ਨੂੰ ਲੈ ਕੇ ਉਹ ਮਰਦਾ ਨੂੰ ਪਿੱਚੇ ਛੱਡ ਰਹੀਆਂ ਨੇ ਤੇ ਉੱਥੇ ਹੀ ਕਪੂਰਥਲੇ ਦੀ ਮਨਜੀਤ ਕੌਰ ਐਬੂਲਸ ਚਲਾਉਣ ਦਾ ਕੰਮ ਕਰਦੀ ਹੈ ਤੇ ਉਸਨੇ ਕਦੀ ਵੀ ਸੁਪਨੇ ਚ ਵੀ ਨਹੀ ਸੀ ਸੋਚਿਆਂ ਕਿ ਉਹ ਇਹ ਕੰਮ ਕਰੂ। ਦੱਸ ਦਈਏ ਕਿ ਉਸਦਾ ਵਿਆਹ ਕਪੂਰਥਲਾ ਚ ਹੋਇਆ ਸੀ ਤੇ ਸਾਰਾ ਸਹੁਰਾ ਪਰਿਵਾਰ ਖੇਤੀਬਾੜੀ ਦਾ ਕੰਮ ਕਰਦਾ ਸੀ ਤੇ ਉਸ ਤੋਂ ਉਹਨਾਂ ਕੋਲ ਇੱਕ ਪੁੱਤਰ ਹੋ ਗਿਆ ਤੇ ਥੌੜੇ ਸਮੇਂ ਬਾਅਦ ਉਹਨਾਂ ਦੇ ਪਤੀ ਨੂੰ ਅਧਰੰਗ ਹੋ ਗਿਆਂ ਸੀ ਤੇ

ਜਿਸ ਤੋਂ ਬਾਅਦ ਉਸਦੇ ਮਾਬਾਪ ਨੇ ਵੀ ਮੰੂਹ ਮੌੜ ਲਿਆ ਤੇ ਘਰ ਦਾ ਖਰਚਾ ਚਲਾਉਣ ਦੀ ਚਿੰਤਾ ਹਮੇਸ਼ਾ ਚਲਾਈ ਰਹਿੰਦੀ ਸੀ ਜਿਸ ਕਾਰਨ ਉਹ ਜਲੰਧਰ ਆ ਗਈਆਪਣੇ ਪਰਿਵਾਰ ਨਾਲ ਤੇ ਜਿਸ ਤੋਂ ਬਾਅਦ ਚਚੇਰੇ ਭਰਾਂ ਨੇ ਐਬੂਲਸ ਖਰੀਦ ਕੇ ਦੇ ਦਿੱਤੀ ਤੇ ਅੱਜ ਉਹ ਸ਼ਹਿਰ ਦੇ ਵਿਚ ਐਬੂਲਸ ਚਲਾਉਣ ਦਾ ਕੰਮ ਕਰਦੀ ਹੈ ਤੇ ਮਰੀਜਾਂ ਦੀ ਮਦਦ ਵੀ ਕਰਦੀ ਹੈ

See also  ਕਸਬਾ ਫਤਿਆਬਾਦ ਵਿਖੇ ਚੋਰਾਂ ਨੇ ਮੰਦਿਰ ਨੂੰ ਦੂਜੀ ਵਾਰ ਬਣਾਈਆਂ ਨਿਸ਼ਾਨਾ