ਪਿੰਡ ਸੰਘਾਂ ਦੇ ਗੁਰਦੁਆਰਾ ਸੰਤ ਬਾਬਾ ਪ੍ਰੀਤਮ ਸਿੰਘ ਦੀ ਬਰਸੀ ਮਨਾਈ ਗਈ ਤੇ ਜਿਸ ਚ ਭਾਈ ਅੰਮ੍ਰਿਤਪਾਲ ਸਿੰਘ ਜੀ ਪਹੁੰਚੇ ਨੇ ਤੇ ਉਹਨਾਂ ਦੇ ਵਲੋਂ ਹਜ਼ਾਰਾ ਸੰਗਤਾ ਨੰੁ ਸੰਬੋਧਨ ਕਰਦਿਆ ਹਿਾ ਕਿ ਸਰਕਾਰਾਂ ਸਿੱਖਾ ਦੇ ਲਹੂ ਦੀਆਂ ਵੈਰੀ ਨੇ … ਤੇ ਜਦੋਂ ਪਿਛਲੇ ਸਮਿਆਂ ਦੌਰਾਨ ਜਦੋਂ ਸਿੱਖਾ ਨੇ ਜਹਾਜ਼ ਨੂੰ ਅਗਵਾ ਕੀਤਾ ਤਾਂ ਉਹਨਾਂ ਨੂੰ ਜੇਲ੍ਹਾਂ ਦੇ ਵਿਚ ਬੰਦ ਕਰ ਦਿਤਾ ਗਿਆ ਤੇ ਜਦੋਂ ਉਹਨਾਂ ਨੇ ਅਜਿਹਾ ਕੀਤਾ ਤਾ ਉਹਨਾਂ ਨੂੰ ਮੰਤਰੀ ਬਣਾ ਦਿੱਤਾ ਤੇ ਸਿੱਖਾਂ ਨਾਲ ਤਾ ਹਮੇਸ਼ਾ ਵਿਤਕਰਾ ਹੁੰਦਾ ਆਇਆਂ ਤੇ ਹੁੰਦਾ ਰਹੇਗਾ ਤੇ ਇਸ ਲਈ ਮੇਰੀ ਨੌਜਵਾਨ ਨੂੰ ਅਪੀਲ ਹੈ ਕਿ ਉਹ ਪੰਥ ਚ ਆਉਣ ਤਾ ਕਿ ਡੰਟ ਕੇ ਕੰਮ ਕਰੀਏ ਤੇ ਇਸ ਤੋਂ ਇਲਾਵਾ ਅਸੀ ਕੌਮੀ ਇਨਸਾਫ ਮੋਰਚੇ ਚ ਵੀ ਜਲਦ ਹਾਜ਼ਰੀ ਭਰਾਗੇ ਤੇ ਅਜਨਾਲਾ ਦੀ ਘਟਨਾ ਤੋਂ ਬਾਅਦ ਅਸੀ ਨਹੀ ਜਾ ਸਕੇ ਪਰ ਸਾਡੇ 100 ਸਿੰਘ ਸੁਰੂ ਤੋਂ ਉਸ ਮੋਰਚੇ ਚ ਹਾਜ਼ਰੀ ਭਰਦੇ ਰਹੇ ਹਾਂ ।
Related posts:
ਹਸਪਤਾਲ ਚ ਸ਼ਰਿਆਮ ਫਾਇਰਿੰਗ ਕੀਤੀ,ਮਰੀਜ਼ ਬਣਕੇ ਆਏ ਸੀ ਦੋ ਨੌਜਵਾਨ
ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋ ਅਤੇ HDFC BANK ਵੱਲੋਂ ਸ਼ਹੀਦ ਹੋਏ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਨੂੰ 1 - 1 ਕਰ...
ਮੌਸਮ ਵਿਭਾਗ ਵੱਲੋਂ ਪੰਜਾਬ ਤੇ ਹਰਿਆਣਾ 'ਚ ਮੀਂਹ, ਹਨ੍ਹੇਰੀ ਤੇ ਗੜ੍ਹੇਮਾਰੀ ਦਾ ਅਲਰਟ
ਗੁਰਜੀਤ ਔਜਲਾ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਖੇਤਰੀ ਪੲਸਪੋਰਟ ਦਫਤਰ ਦੇ ਬਾਹਰ ਲਾਇਆ ਧਰਨਾ