ਬੀਬੀ ਰਾਜਿੰਦਰ ਕੌਰ ਭੱਠਲ ਨੇ ਪੰਜਾਬ ਸਰਕਾਰਾਂ ਤੇ ਸਾਧੇ ਨਿਸ਼ਾਨੇ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦਾ ਪੰਜਾਬ ਸਰਕਾਰ ਤੇ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾ ਕਿਹਾ ਕਿ ਅੱਜ ਪੰਜਾਬ ਦੇ ਜੋ ਹਾਲਾਤ ਨੇ ਉਸਨੂੰ ਲੈ ਕੇ ਪੰਜਾਬ ਸਰਕਾਰ ਫੇਲ ਹੈ, ਭਾਰਤ ਇੱਕ ਲੋਕਤੰਤਰ ਦੇਸ਼ ਹੈ, ਜਿੱਥੇ ਹਰ ਇਕ ਨੂੰ ਆਪਣੀ ਅਵਾਜ ਰੱਖਣ ਦਾ ਅਧਿਕਾਰ ਹੈ ਅਤੇ ਸਰਕਾਰ ਪੱਤਰਕਾਰ ਵਰਗ ਤੇ ਵੀ ਆਪਣਾ ਦਬਾਅ ਬਣਾ ਰਹਿ ਹੈ ਜੋ ਕਿ ਗਲਤ ਹੈ। ਭਾਈ ਅੰਮ੍ਰਿਤਪਾਲ ਨੂੰ ਲੈ ਕੇ 80 ਹਜ਼ਾਰ ਪੁਲਿਸ ਕਰਮੀ ਇਕ ਵਿਅਕਤੀ ਦੇ ਪਿਛੇ ਪਏ ਅਤੇ ਕੀ ਉਹਨਾਂ ਤੋ ਇੱਕ ਵਿਅਕਤੀ ਨਹੀ ਗ੍ਰਿਫਤਾਰ ਹੋ ਸਕਿਆ ਤੇ ਤੇ ਜਿਸ ਲੋਕਾਂ ਦੇ ਮਨਾਂ ਦੇ ਵਿਚ ਅਜੇ ਵੀ ਕਾਫੀ ਵਹਿਮ ਨੇ ਕੀ ਉਸਦੀ ਗ੍ਰਿਫਤਾਰੀ ਹੋ ਚੁਕੀ ਹੈ ਜਾ ਨਹੀ, ਅਤੇ ਬੇਰਮੌਸਮੀ ਬਰਸਾਤ ਦੇ ਕਾਰਣ ਪੰਜਾਬ ਦੇ ਜੋ ਕਿਸਾਨਾਂ ਨੂੰ ਨੁਕਸਾਨ ਹੋਇਆਂ ਉਸਦਾ ਮੁਵਾਅਵਜੇ ਦੀ ਅਦਾਇਗੀ ਅਜੇ ਤੱਕ ਨਹੀ ਕੀਤੀ ਤੇ ਅਜੇ ਤੱਕ ਸਰਕਾਰ ਕਾਗਜੀ ਕੰਮ ਕਰ ਰਹੀਆ ਨੇ ਅਤੇ ਤਕਰੀਬਨ ਕੋਈ ਵੀ ਵਾਅਦਾ ਸਰਕਾਰ ਪੂਰਾ ਨਹੀਂ ਕਰ ਸਕੀ।

post by parmvir singh

See also  ਅੰਮ੍ਰਿਤਸਰ ਤੋਂ ਮੋਹਾਲੀ ਮੋਰਚੇ ਤੱਕ ਕੱਢਿਆ ਬੰਦੀ ਸਿੰਘ ਰਿਹਾਈ ਮਾਰਚ