ਬਠਿੰਡਾ ਸ਼ਹਿਰੀ ਤੋਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਪੰਜਾਬ ਅਤੇ ਬਠਿੰਡਾ ਦੇ ਲੋਕਾਂ ਨੂੰ ਹੋਲੀ ਦੀਆਂ ਲੱਖ਼-ਲੱਖ਼ ਮੁਬਾਰਕਾਂ ਦਿੱਤੀਆਂ ਅਤੇ ਆਖਿਆ ਕਿ ਉਹ ਇੱਕ ਰੰਗਾਂ ਦਾ ਤਿਉਹਾਰ ਹੈ ਖੁਸ਼ੀ ਦਾ ਤਿਉਹਾਰ ਹੈ ਇਸ ਦਿਨ ਦੁਸ਼ਮਣ ਵੀ ਇੱਕ ਦੂਜੇ ਦੇ ਗਲ ਮਿਲ ਜਾਂਦੇ ਹਨ ਸਾਰੇ ਗਿਲੇ-ਸ਼ਿਕਵੇ ਦੂਰ ਹੋ ਜਾਂਦੇ ਹਨ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਵਿੱਚ ਹੋਲੀ ਦੇ ਤਿਉਹਾਰ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਫੁੱਲਾਂ ਦੀ ਹੋਲੀ ਖੇਡੀ ਅਤੇ ਨੱਚ ਨੱਚ ਗਾਣੇ ਗਾ ਕੇ ਇੱਕ ਦੂਜੇ ਨੂੰ ਰੰਗ ਲਾਇਆ