ਫੌਜਾ ਸਿੰਘ ਸਰਾਰੀ ਦੇ ਅਸਤੀਫਾ ਤੋਂ ਬਾਾਅਦ ਡਾ.ਬਲਵੀਰ ਸਿੰਘ ਬਣੇ ਸਿਹਤ ਮੰਤਰੀ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੰਤਰੀ ਮੰਡਲ ਚ ਫੇਰਬਦਲ ਕਰ ਦਿੱਤਾ ਹੈ। ਉੱਥੇ ਹੀ ਫੌਜਾ ਸਿੰਘ ਸਰਾਰੀ ਦੇ ਅਸਤੀਫਾ ਲੈਣ ਤੋਂ ਬਾਅਦ ਹੀ ਵਿਧਾਨ ਸਭਾ ਹਲਕਾ ਪਟਿਆਲਾ ਤੋਂ ਵਿਧਾਇਕ ਡਾ. ਬਲਵੀਰ ਸਿੰਘ ਨੂੰ ਕੈਬਨਿਟ ਚ ਸ਼ਾਮਲ ਕਰ ਲਿਆ ਅਚਾਨਕ ਹੀ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਤੋਂ ਅਸਤੀਫਾ ਲੈਣ ਤੋਂ ਕੁੱਝ ਘੰਟਿਆਂ ਬਾਅਦ ਹੀ ਡਾ. ਬਲਬੀਰ ਸਿੰਘ ਨੂੰ ਕੈਬਨਿਟ ਮੰਤਰੀ ਬਣਾ ਦਿੱਤਾ ਗਿਆ।

Punjab Governor Banwari Lal Purohit administering oath to Dr Balbir Singh as Cabinet Minister gets Health and Family Welfare Department as CM Bhagwant Mann looks on at Punjab Raj Bhawan in Chandigarh on Saturday.


ਫੌਜਾ ਸਿੰਘ ਸਰਾਰੀ ਦਾ ਕਹਿਣਾ ਹੈ ਕਿ ਉਹ ਪਾਰਟੀ ਦੇ ਵਫਾਦਾਰ ਸਿਪਾਹੀ ਹਨ ਤੇ ਉਹ ਇਸੇ ਤਰ੍ਹਾਂ ਹੀ ਕੰਮ ਕਰਦੇ ਰਹਿਣਗੇ ਕੈਬਨਿਟ ਮੰਤਰੀ ਫੌਜੀ ਸਿੰਘ ਸਰਾਰੀ ਦੀ ਆਡੀਓ ਕਲਿੱਪ ਵਾਇਰਲ ਹੋਇਆ ਸੀ ਜਿਸ ਚ ਉਹਨਾਂ ਨੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਸੀ ਤੇ ਉਹਨਾ ਨੇ ਆਪਣੇ ਕਾਰਨਾਂ ਨੂੰ ਨਿੱਜੀ ਦੱਸਿਆ।


ਸੂਬਾ ਸਰਕਾਰ ਨੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਤੋਂ ਸਾਰੇ ਵਿਭਾਗ ਨੂੰ ਲੈ ਕੇ ਡਾ.ਬਲਵੀਰ ਸਿੰਘ ਨੂੰ ਸੌਂਪ ਦਿੱਤੇ।ਹੁਣ ਡਾ. ਬਲਵੀਰ ਸਿੰਘ ਕੋਲ ਸਿਹਤ ਤੇ ਪਰਿਵਾਰ ਬਲਾਈ, ਸਿਹਤ ਸਿੱਖਿਆ ਤੇ ਚੋਣਾਂ ਦਿੱਤੀਆਂ ਗਈਆ ।

See also  ਨਹਿਰ ਵਿੱਚ ਟਰੈਕਟਰ ਸਮੇਤ 6 ਮਜਦੂਰ ਰੁੜੇ, 3 ਦੀ ਮੌਤ