ਲਾਹੌਰ ਕਲੰਦਰਸ ਦੇ ਸਟਾਰ ਬੱਲੇਬਾਜ਼ ਫਖਰ ਜ਼ਮਾਨ ਨੇ ਵੀਰਵਾਰ ਨੂੰ ਇਸਲਾਮਾਬਾਦ ਯੂਨਾਈਟਿਡ ਦੇ ਖਿਲਾਫ ਮੈਚ ‘ਚ ਸ਼ਾਨਦਾਰ ਸੈਂਕੜਾ ਲਗਾਇਆ। ਹਾਲਾਂਕਿ ਇਸ ਤੋਂ ਬਾਅਦ ਵੀ ਪ੍ਰਸ਼ੰਸਕ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ।

ਪਾਕਿਸਤਾਨ ਸੁਪਰ ਲੀਗ ‘ਚ ਵੀਰਵਾਰ ਨੂੰ ਲਾਹੌਰ ਕਲੰਦਰਸ ਅਤੇ ਇਸਲਾਮਾਬਾਦ ਯੂਨਾਈਟਿਡ ਵਿਚਾਲੇ 26ਵਾਂ ਮੈਚ ਖੇਡਿਆ ਗਿਆ। ਇਸ ਮੈਚ ‘ਚ ਲਾਹੌਰ ਦੇ ਸਟਾਰ ਵਿਸਫੋਟਕ ਬੱਲੇਬਾਜ਼ ਫਖਰ ਜ਼ਮਾਨ ਨੇ ਆਪਣੇ ਬੱਲੇ ਨਾਲ ਖਲਬਲੀ ਮਚਾ ਦਿੱਤੀ ਅਤੇ 57 ਗੇਂਦਾਂ ‘ਚ 8 ਚੌਕਿਆਂ ਅਤੇ 8 ਛੱਕਿਆਂ ਦੀ ਮਦਦ ਨਾਲ 115 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਫਖਰ ਦੀ ਇਸ ਧਮਾਕੇਦਾਰ ਪਾਰੀ ਦੀ ਬਦੌਲਤ ਟੀਮ ਨੇ ਇਸ ਲੀਗ ਦਾ ਸੱਤਵਾਂ ਮੈਚ ਜਿੱਤ ਲਿਆ। ਹਾਲਾਂਕਿ ਇੰਨੀ ਸ਼ਾਨਦਾਰ ਪਾਰੀ ਤੋਂ ਬਾਅਦ ਵੀ ਪ੍ਰਸ਼ੰਸਕ ਫਖਰ ਜ਼ਮਾਨ ਨੂੰ ਸੋਸ਼ਲ ਮੀਡੀਆ ‘ਤੇ ਟ੍ਰੋਲ ਕਰ ਰਹੇ ਹਨ।
Related posts:
ਹਾਕੀ ਵਿਸ਼ਵ ਕੱਪ 2023 ਦੇ ਵਿੱਚ ਭਾਰਤੀ ਟੀਮ ਦੀ ਧਮਾਕੇਦਾਰ ਸ਼ੁਰੂਆਤ
ਮਹਾਰਾਸ਼ਟਰਾਂ 'ਚ ਪਤਨੀ ਨੇ ਮਰਦੇ-ਮਰਦੇ ਲਿਆ ਆਪਣੀ ਮੌਤ ਦਾ ਬਦਲਾ, ਗੋ.ਲੀ ਮਾਰਦੇ ਹੀ ਪਤੀ ਨੂੰ ਆਇਆ ਹਾਰਟ ਅਟੈਕ, ਪੁਲਿਸ ਵ...
ਸ਼੍ਰੋਮਣੀ ਕਮੇਟੀ ਵੱਲੋਂ ਹਰਿਆਣਾ ਸਰਕਾਰ ਨੂੰ ਗੁਰਦੁਆਰਾ ਪ੍ਰਬੰਧਾਂ ’ਚ ਦਖ਼ਲਅੰਦਾਜ਼ੀ ਬੰਦ ਕਰਨ ਦੀ ਤਾੜਨਾ
ਚੰਡੀਗੜ ਚ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਆਗੂਆਂ ਦੇ ਘਰਾਂ ਤੇ ਛਾਪੇਮਾਰੀ