ਪੰਜਾਬ ਕਾਂਗਰਸ ‘ਤੇ ਆਈ ਬਹੁਤ ਵੱਡੀ ਖ਼ਬਰ |

0
3
News18 Punjab

ਪੰਜਾਬ ਕਾਂਗਰਸ ਨੂੰ ਲੈ ਕੇ ਦਿੱਲੀ ‘ਚ ਹਲਚਲ ਤੇਜ਼। ਦਿੱਲੀ ‘ਚ ਵੇਣੂਗੋਪਾਲ ਦੇ ਘਰ ਹੋਈ ਵੱਡੀ ਬੈਠਕ। ਵੇਣੂਗੋਪਾਲ ਨਾਲ ਪੰਜਾਬ ਇੰਚਾਰਜ ਭੂਪੇਸ਼ ਬਘੇਲ ਦੀ ਹੋਈ ਬੈਠਕ। LoP ਪ੍ਰਤਾਪ ਬਾਜਵਾ ਵੀ ਬੈਠਕ ‘ਚ ਮੌਜੂਦ ਰਹੇ। ਵੇਣੂਗੋਪਾਲ ਮੀਡੀਆ ਨਾਲ ਬਿਨਾਂ ਗੱਲ ਕੀਤਿਆਂ ਘਰ ਤੋਂ ਨਿਕਲੇ। ਅਜਿਹੀ ਵੀ ਚਰਚਾ ਹੈ ਕਿ ਬਘੇਲ ਦੀ ਰਾਹੁਲ ਗਾਂਧੀ ਨਾਲ ਵੀ ਬੈਠਕ ਹੋ ਸਕਦੀ ਹੈ। ਕੱਲ੍ਹ ਰਾਹੁਲ ਨੇ ਖੜਗੇ ਤੇ ਵੇਣੂਗੋਪਾਲ ਨਾਲ ਚਰਚਾ ਕੀਤੀ ਸੀ..

Rozana Times

LEAVE A REPLY

Please enter your comment!
Please enter your name here