ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪਰਿਵਾਰ ਸਮੇਤ ਨਤਮਸਤਕ ਹੋਣ ਲਈ ਪੁੱਜੇ

ਅੰਮ੍ਰਿਤਸਰ ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ
ਬਿੱਟੂ ਵੱਲੋਂ ਨਤਮਸਤਕ ਹੋ ਕੇ ਵਾਹਿਗੁਰੂ ਦਾ ਸ਼ੀਰੋ ਪ੍ਰਾਪਤ ਕੀਤੇ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇੰਦਰਜੀਤ ਸਿੰਘ ਨਿੱਕੂ ਨੇ ਕਿਹਾ ਕਿ ਅੱਜ ਖ਼ਾਲਸਾ ਪੰਥ ਦੇ ਸਾਜਣਾ ਦਿਵਸ ਤੇ ਖ਼ਾਲਸਾ ਜੀ ਦਾ ਜਨਮ ਹੋਇਆ ਜਿਸਦੇ ਚਲਦੇ ਅੱਜ ਇਥੇ ਪਰਿਵਾਰ ਸਮੇਤ ਇੱਥੇ ਪੁੱਜਾ ਹਾਂ ਸਾਡੇ ਸਾਰੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਗੁਰੂ ਸਾਹਿਬ ਦੇ ਚਰਨਾਂ ਵਿਚ ਜਾ ਕੇ ਅੱਜ ਨਤਮਸਤਕ ਹੋਈਏ ਸਾਡੇ ਗੁਰੂਆਂ ਨੇ ਸਾਡੇ ਲਈ ਕੀ ਕੁਝ ਕੀਤਾ ਸਾਡੇ ਗੁਰੂਆਂ ਨੇ ਸਾਡੇ ਲਈ ਕੁਰਬਾਨੀਆਂ ਦਿੱਤੀਆਂ ਹਨ ਇਹ ਸੱਭ ਕੁੱਝ ਸਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਨਿੱਕੂ ਨੇ ਕਿਹਾ ਕਿ ਮੈਂ ਥੋੜੇ ਦਿਨ ਪਿਹਲਾ ਪੋਸਟ ਪਾਈ ਸੀ ਕਿ ਪੂਰੀ ਦੁਨਿਆ ਦਾ ਫਰਜ ਹੈ ਕਿਸੇ ਵੀ ਆਰਟਿਸਟ ਨੇ ਜਾਂ ਕਿਸੇ ਵੀ ਵਰਗ ਦੇ ਇਨਸਾਨ ਨੇ ਸਾਡੀ ਪੰਜਾਬੀ ਮਾਂ ਬੋਲੀ ਲਈ ਕੁੱਝ ਕੀਤਾ ਹੈ ਓਸਦੇ ਲਈ ਸਾਨੂੰ ਖੜਾ ਹੋਣਾ ਚਾਹੀਦਾ ਹੈ ਉਣਾ ਕਿਹਾ ਕਿ ਜਿਹੜੇ ਸਿੱਧੂ ਦੇ ਕਰੀਬੀ ਸੀ ਉਨ੍ਹਾਂ ਵੀ ਪੋਸਟਾਂ ਪਾਉਣੀਆ ਬੰਦ ਕਰ ਦਿੱਤੀਆਂ ਲੇਕਿਨ ਸਿੱਧੂ ਦੇ ਤੂੰ ਜਦ ਤਕ ਉਸ ਦੀ ਮੌਤ ਦਾ ਇਨਸਾਫ਼ ਨਹੀਂ ਮਿਲਦਾ ਉਸ ਦੇ ਮਾਪਿਆਂ ਨੂੰ ਚੈਨ ਨਹੀਂ ਆ ਸਕਦਾ ਉਸ ਦੇ ਚਾਹੁਣ ਵਾਲਿਆਂ ਨੂੰ ਵੀ ਕਦੇ ਚੈਨ ਨਹੀਂ ਮਿਲ ਸਕਦਾ ਭਿੱਖੂ ਨੇ ਕਿਹਾ ਕਿ ਸਿੱਧੂ ਨੇ ਪੂਰੀ ਦੁਨੀਆ ਵਿਚ ਸਾਡੀ ਦਸਤਾਰ ਨੂੰ ਪ੍ਰਮੋਟ ਕੀਤਾ ਕਾਲੇ ਗੋਰਿਆਂ ਨੂੰ ਪੰਜਾਬੀ ਗਾਣੇ ਗਾਉਣ ਲੱਗਾ ਦਿੱਤਾ।

ਉਹਨਾਂ ਕਿਹਾ ਕਿ ਹੋਰ ਵੀ ਕਈ ਕਲਾਕਾਰਾਂ ਨੇ ਦਸਤਾਰ ਨੂੰ ਪ੍ਰਮੋਟ ਕੀਤਾ ਪਰ ਸਾਰੀ ਦੁਨੀਆਂ ਵਿੱਚ ਇਸ ਦਾ ਨਾਂਅ ਰੌਸ਼ਨ ਕੀਤਾ ਪੰਜਾਬ ਗੌਰਮਿੰਟ ਨੂੰ ਕਰੋੜਾਂ ਦੀ ਟੈਕਸ ਪਾਇਆ ਪਰ ਉਹ ਪੰਜਾਬ ਸਰਕਾਰ ਨੂੰ ਕੋਈ ਇਨਸਾਫ ਨਹੀਂ ਮਿਲਿਆ ਤੇ ਆਮ ਆਦਮੀ ਨੂੰ ਇਨਸਾਫ ਕਿਥੋਂ ਮਿਲੇਗਾ ਆਮ ਲੋਕਾਂ ਤੇ ਸਰਕਾਰ ਕੋਲ ਜਾਕੇ ਕਿਸੇ ਗੱਲ ਦੀ ਗੁਹਾਰ ਲੱਗਾ ਨਹੀਂ ਸੱਕਦੇ। ਉਨ੍ਹਾਂ ਕਿਹਾ ਕਿ ਮੇਰੇ ਨਾਲ ਪਿੱਛਲੇ ਦਿਨੀਂ ਹੋਇਆ ਨਿੱਕੂ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਸਾਡੇ ਪੁਰਾਣੇ ਦੋਸਤ ਹਨ ਸਾਡੇ ਨਾਲ ਕਈ ਸਟੇਜ ਸ਼ੋ ਕਰ ਚੁੱਕੇ ਹਨ ਨਿੱਕੂ ਨੇ ਕਿਹਾ ਕਿ ਇੰਨੀ ਦੁੱਖ ਦੀ ਘੜੀ ਵਿੱਚ ਸਾਰੇ ਲੋਕ ਮੇਰੇ ਦੇ ਨਾਲ ਖੜ ਸਨ ਮੈ ਕੋਈ ਕਿਸੇ ਕੋਲੋ ਪੈਸੈ ਨਹੀਂ ਮੰਗੇ ਸੀ ਮੈਨੂੰ ਇਹ ਸੀ ਕਿ ਮਾਣ ਸਾਹਿਬ ਚੁੱਟਕੀ ਦਿਮਾਗ ਮੇਰੇ ਮਸਲੇ ਹੱਲ ਕਰ ਸਕਦੇ ਹਨ ਇਹ ਸਰਕਾਰੀ ਸੋਚ ਹੈ ਤੁਸੀਂ ਕਰੋਗੇ ਉਸ ਸਮੇਂ ਨੂੰ ਬਹੁਤ ਮਾਨ ਮਹਿਸੂਸ ਹੋਣਾ ਸੀ ਕਿ ਸਾਡੀ ਸਰਕਾਰ ਨੂੰ ਆਰਟਿਸਟਾਂ ਦਾ ਫਿਕਰ ਹੈ ਉਨ੍ਹਾਂ ਨੇ ਕਿਹਾ ਕਿ ਸਾਡੇ ਆਰਟਿਸਟਾਂ ਨੇ ਬਹੁਤ ਸਾਰਾ ਟੈਕਸ ਸਰਕਾਰ ਨੂੰ ਦਿੱਤਾ ਹੈ ਪਰ ਸਰਕਾਰ ਨੇ ਆਰਟਿਸਟਾਂ ਲਈ ਕੁਝ ਨਹੀਂ ਕੀਤਾ ਅਸੀ ਕੋਈ ਪੈਨਸ਼ਨ ਨਹੀਂ ਲਗਾਉਣੀ ਸੀ ਸਿਰਫ਼ ਦੋ ਦਿਨ ਪੋਸਟਾਂ ਪਾਕੇ ਹਮਦਰਦੀ ਦਿਖਾਉਂਦੇ ਹਨ। ਸਿਰਫ਼ ਡਰਾਮੇ ਕਰਦੇ ਹਨ। ਆਪਾ ਇਸ ਲਈ ਇੰਝ ਕਰਦਾਗੇ ਜਾ ਉਂਝ ਕਰਦਾਗੇ । ਅਜਿਹੇ ਲੋਕ ਨਹੀਂ ਚਾਹੀਦੇ ਮੈਨੂੰ ਸ਼ਿਕਵਾ ਸੀ ਸਰਕਾਰ ਦੇ ਨਾਲ ਜੌ ਮੈ ਜਾਹਿਰ ਕੀਤਾ ਜੇਕਰ ਸਾਡੇ ਸਿੱਖ ਪੰਥ ਦੇ ਲਈ ਉਪਰਾਲੇ ਕਰਦੇ ਹਨ ਕੀ ਸਿੱਖ ਪੰਥ ਕਦੇ ਕਿਸੇ ਅੱਗੇ ਝੁਕੇ ਨਾ ਸਾਡੇ ਸਿੱਖ ਪੰਥ ਨੂੰ ਅੱਗੇ ਲਿਆਉਣ ਲਈ ਉਨ੍ਹਾਂ ਕਿਹਾ ਸਿੱਖ ਪੰਥ ਕਿ ਹੈ ਸਾਡੇ ਗੁਰੂਆਂ ਨੇ ਸਾਡੇ ਲਈ ਕੀ ਕੁਝ ਕੀਤਾ ਜਾਂ ਹਿੰਦੂਆਂ , ਜਾ ਮੁਸਲਮਾਨਾਂ ਲਈ ਕੀ ਕੀਤਾ ਇਸ ਲਈ ਕੋਈ ਨੁਮਾਇੰਦਾ ਜਰੂਰ ਚਾਹੀਦਾ ਹੈ ਜਿਹੜੇ ਲੋਕ ਵੀ ਇਹ ਕੰਮ ਕਰਨਾ ਚਾਹੁੰਦੇ ਹਨ ਸਰਕਾਰ ਉਨਾਂ ਨੂੰ ਦਬਾਉਣ ਗਈਆ ਫਰਕ ਕੁਝ ਨਹੀਂ ਪੈਣਾ ਅੱਜ ਇਕ ਅਵਾਜ ਦਬਾਆਉਣਗੇ ਕਲ ਨੂੰ ਦਸ ਅਵਾਜ਼ਾਂ ਉੱਠਣਗੀਆਂ । ਗੂਰੂ ਸਾਹਿਬ ਦੀ ਫੋਜ ਇਕੱਲਾ ਬੰਦਾ ਸਵਾ ਲੱਖ ਦੇ ਬਰਾਬਰ ਹੈ ਨਿੱਕੂ ਨੇ ਕਿਹਾ ਕਿ ਜਦੋਂ ਮੈਂ ਪੱਗ ਬੰਨ੍ਹਣਾ ਸ਼ੁਰੂ ਕੀਤਾ ਸੀ ਉਦੋਂ ਅਸੀਂ ਤਿੰਨ-ਚਾਰ ਮੁੰਡੇ ਸੀ ਅੱਜ ਵੀ ਪੱਗਾ ਦੀਆਂ ਦੁਕਾਨਾਂ ਤੇ ਮੇਰੀਆਂ ਫੋਟੋਆਂ ਨਹੀਂ ਉਤਰਿਆ ਲੋਕ ਅੱਜ ਵੀ ਸਾਨੂੰ ਬਹੁਤ ਪਿਆਰ ਕਰਦੇ ਹਨ

See also  ਵਿਰਾਟ ਜਲਦ ਤੋੜਣਗੇ ਸਚਿਨ ਤੇਂਦੁਲਕਰ ਦਾ ਰਿਕਾਰਡ- ਸ਼ੋਏਬ ਅਖਤਰ