ਫਿਰੋਜ਼ਪੁਰ ਦੇ ਪਿੰਡ ਸੱਦੂ ਸਾਹ ਵਾਲਾ ਦੇ ਵਿੱਚ ਪੰਚਾਈਤੀ ਬੋਲੀ ਹੋ ਰਹੀ ਸੀ ਉਸ ਸਮੇ ਪੁਲਿਸ ਵੀ ਮੌਜੂਦ ਸੀ ਅਤੇ ਪੁਲਿਸ ਦੇ ਸਾਹਮਣੇ ਹੀ ਕੁੱਝ ਵਿਅਕਤੀਆਂ ਦਾ ਆਪਸ ਵਿੱਚ ਝਗੜਾ ਹੋ ਗਿਆ ਅਤੇ ਿੲੱਕ ਵਿਅਕਤੀ ਨੇ ਪੁਲਿਸ ਦੇ ਸਾਹਮਣੇ ਹੀ ਨਾਲ ਬੈਠੇ ਵਿਅਕਤੀ ਦੇ ਥੱਪੜ ਮਾਰ ਦਿੱਤਾ ਜਿਸ ਤੋ ਬਾਅਦ ਗੱਲ ਹੱਥੋਪਾਈ ਤੱਕ ਜਾ ਪਹੱਚੀ।

ਕੁੱਝ ਵਿਅਕਤੀਆਂ ਨੇ ਪੁਲਿਸ ਦਾ ਵੀ ਡਰ ਨਹੀਂ ਮੰਨਿਆ ਤੇ ਸਰੇਆਮ ਲੜਦੇ ਝਗੜਦੇ ਦਿਖਾਈ ਦਿੱਤੇ। ਿੲਸ ਮਾਮਲੇ ਬਾਰੇ ਜਦੋ ਅੇਸ ਪੀ ਡੀ ਰਣਧੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾ ਉਨਾਂ ਦੱਸਿਆ ਕਿ 8 ਵਿਅਕਤੀਆਂ ਉਪਰ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕੁਝ ਗਿ੍ਫਤਾਰੀਆ ਵੀ ਹੋਈਆ ਹਨ।
Related posts:
ਪੰਜਾਬ ਦੇ 10 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਸਕੂਰਾ ਸਾਇੰਸ ਅਦਾਨ-ਪ੍ਰਦਾਨ ਪ੍ਰੋਗਰਾਮ ਤਹਿਤ ਜਾਪਾਨ ਦਾ ਦੌਰਾ ਕੀਤਾ
ਵੱਡੀ ਖ਼ਬਰ: CM ਭਗਵੰਤ ਮਾਨ ਨੂੰ ਮਿਲੀ ਧਮਕੀ, ਪੰਜਾਬ ਨੂੰ ਨੁਕਸਾਨ ਪਹੁੰਚਾਉਣ ਲਈ ਰੱਚੀ ਜਾ ਰਹੀ ਵੱਡੀ ਸਾਜਿਸ਼
10 ਦਿਨ ਪਹਿਲਾਂ ਅਮਰੀਕਾ ਗਏ ਭਾਰਤੀ ਨੌਜਵਾਨ ਦੇ ਮਾਰੀ ਗੋਲੀ - ਮੌਤ
ਸ਼੍ਰੋਮਣੀ ਕਮੇਟੀ ਨੇ ਸਿੱਖ ਪਛਾਣ ਨੂੰ ਰਲਗੱਡ ਕਰਨ ਦੇ ਜੰਮੂ ਕਸ਼ਮੀਰ ਹਾਈ ਕੋਰਟ ਦੇ ਫੈਸਲੇ ’ਤੇ ਕੀਤਾ ਇਤਰਾਜ਼