ਇਹ ਮਾਮਲਾ ਬਟਾਲਾ ਦਾ ਹੈ ਜਿਥੇ ਇਕ ਪੁਲਿਸ ਪ੍ਰਸ਼ਾਂਸ਼ਨ ਵੱਲੋਂ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਜਿਸਦੇ ਚਲਦੇ ਇਕ ਗਰੀਬ ਪਰਿਵਾਰ ਦਾ ਕਹਿਣਾ ਹੈ ਕਿ ਅਸੀ ਜਮਾਨਤ ਦੀ ਰਿਹਾਈ ਲਈ ਆਏ ਸੀ ਪਰ ਪੁਲਿਸ ਮੁਲਾਜ਼ਮ ਵੱਲੋਂ ਸਾਡੇ ਕੋਲੋ 5 ਹਜ਼ਾਰ ਦੀ ਮੰਗ ਕੀਤੀ ਗਈ ਤੇ ਪਰ ਜਦੋ ਅਸੀਂ ਮਨਾਂ ਕੀਤਾ ਤਾਂ ਫੇਰ ਵੀ ਮੁਲਾਜ਼ਮ ਨੇ ਸਾਡੇ ਕੋਲੋ ਜ਼ਬਰਦਸਤੀ 3000 ਰਿਸ਼ਵਤ ਲਿਤੀ ਗਈ,,,
ਪਰ ਇਸ ਦੌਰਾਨ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਪਹੁੰਚੇ, ਜਿਨਾਂ ਨੇ ਪੁਲਿਸ ਮੁਲਾਜ਼ਮ ਤੋਂ ਰਿਸ਼ਵਤ ਲੈਣ ਬਾਰੇ ਪੁਛਿਆ ਤਾਂ ਪੁਲਿਸ ਮੁਲਾਜ਼ਮ ਭੱਜਦਾ ਨਜਰ ਆਇਆ ਫਿਲਹਾਲ ਪੁਲਸ ਦੀ ਸੀਨੀਅਰ ਅਧਿਕਾਰੀ ਤੌ ਪਰਿਵਾਰ ਦੇ ਬਿਆਨਾਂ ਦੇ ਅਧਾਰ ‘ਤੇ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸੁਰੂ ਕਰ ਦਿੱਤੀ
Related posts:
ਕਾਂਗਰਸ-'ਆਪ' ਇੱਕਠੇ ਮਿਲਕੇ ਲੜਣਗੀਆ ਚੋਣਾਂ, ਮਜੀਠੀਆ ਨੇ ਕੱਸਿਆ ਤੰਜ
ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਘੱਟੋ-ਘੱਟ ਸਮਰਥਨ ਮੁੱਲ ਦੇ 10000 ਕਰੋੜ ਰੁਪਏ ਦੀ ਕੀਤੀ ਅਦਾਇਗੀ: ਲਾਲ ਚੰਦ ਕਟਾਰੂਚਕ
ਸੁਖਜਿੰਦਰ ਰੰਧਾਵਾ ਦਾ ਕੈਪਟਨ ਨੂੰ ਚੈਲੰਜ਼, ਜੇ ਹਿੰਮਤ ਹੈ ਤਾਂ ਪਟਿਆਲਾ ਤੋਂ ਜਿੱਤ ਕੇ ਦਿਖਾਉਣ ਲੋਕਸਭਾ ਚੋਣ
ਰਾਜਸਥਾਨ ਬੀਜੇਪੀ ਆਗੂ ਵਿਵਾਦਤ ਬਿਆਨ ਮਾਮਲਾ: ਸੁਨੀਲ ਜਾਖੜ ਨੇ ਕੇਂਦਰੀ ਲੀਡਰਸ਼ੀਪ ਨਾਲ ਕੀਤੀ ਗੱਲ