ਲੁੱਟ-ਖੋਹ ਦੀਆ ਵਾਰਦਾਤਾਂ ਵੱਧਦੀਆਂ ਜਾ ਰਹੀਆ ਨੇ ਪਰ ਪੁਲਿਸ ਪ੍ਰਸ਼ਾਸ਼ਨ ਪੂਰੀ ਕੋਸ਼ਿਸ ਕਰ ਰਹੀ ਹੈ ਕਿ ਇਸ ਨੂੰ ਰੋਕਿਆਂ ਜਾਵੇ ਤੇ ੳੇੱੁਥੇ ਹੀ ਫਰੀਦਕੋਟ ਥਾਣਾ ਸਿਟੀ ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਵੱਲੋਂ ਇੱਕ ਨੋਜਵਾਨ ਨੂੰ ਕਾਬੂ ਕੀਤਾ ਜੋ ਲੋਕਾਂ ਤੋਂ ਖੋਹ ਕੇ ਮੌਕੇ ਤੇ ਫਰਾਰ ਹੋ ਜਾਦਾ ਹੈ ਤੇ ਪੁਲਿਸ ਨੇ ਉਸ ਕੋਲੋਂ 8 ਮੋਬਾਇਲ ਫੋਨ ਵੀ ਬਰਾਮਦ ਕੀਤੇ ਨੇ…

. ਤੇ ਉੱਥੇ ਹੀ ਜਾਣਕਾਰੀ ਦੀਐਸਪੀ ਨੇ ਦੱਸਿਆ ਨੇ ਕਿ ਉਸਨੇ ਖੁਸ ਇਹ ਮੰਨਿਆ ਹੈ ਕਿ ਉਹ ਲੋਕਾਂ ਕੋਲੋੰ ਫੋਨ ਖੋਹ ਕੇ ਲੈ ਜਾਂਦਾ ਹੈ ਤੇ ਸਸਤੇ ਭਾਅ ਚ ਵੇਚ ਜਾਂਦਾ ਹੈ ਤੇ ਉਸ ਉੱਤੇ ਮਾਮਲਾ ਦਰਜ ਕਰ ਲਿਆਂ ਤੇ ਪੁਲਿਸ ਨੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।
Related posts:
ਅੰਮ੍ਰਿਤਸਰ ਤੋਂ ਮੋਹਾਲੀ ਮੋਰਚੇ ਤੱਕ ਕੱਢਿਆ ਬੰਦੀ ਸਿੰਘ ਰਿਹਾਈ ਮਾਰਚ
ਭਾਰਤ-ਪਾਕਿਸਤਾਨ ਦੀ ਫਾਜ਼ਿਲਕਾ ਸਰਹੱਦ ਨੇੜੇ ਡਰੋਨ ਰਾਹੀ , ਇੱਕ ਪਿਸਤੌਲ, 50 ਜਿੰਦਾ ਕਾਰਤੂਸ ,ਦੋ ਮੈਗਜ਼ੀਨ, 30 ਪੈਕਟਾਂ ...
ਅੰਮ੍ਰਿਤਸਰ ਦੇ ਇਸਲਾਮਾਬਾਦ ਦੇ 22 ਨੰਬਰ ਫਾਟਕ ਦਾ ਪੁੱਲ ਉਦਘਾਟਨ ਤੋਂ ਪਹਿਲਾਂ ਹੀ ਆਈਆ ਸਵਾਲਾਂ ਦੇ ਘੇਰੇ ਵਿੱਚ
ਸੀਐਮ ਭਗਵੰਤ ਮਾਨ ਵੱਲੋਂ ਕੀਤਾ ਗਿਆ ਐਲਾਨ, ਜ਼ਖਮੀ ਨੂੰ ਹਸਪਤਾਲ ਪਹੁੰਚਾਉਣ ਤੇ ਮਿਲਣਗੇ 2 ਹਜ਼ਾਰ ਰੁਪਏ ਦਾ ਇਨਾਮ