ਪੁਲਿਸ ਨੇ 3ਨਸ਼ਾਂ ਤਸਕਰਾਂ ਨੂੰ ਕੀਤਾ ਕਾਬੂ, 3ਮੋਟਰਸਾਈਕਲ ਚੋਰੀ ਹੋਏ ਬਰਾਮਦ

ਨਸ਼ੇ ਅਤੇ ਚੋਰੀ ਦੇ ਮਾਮਲੇ ਦਿਨੋਂ ਦਿਨ ਵੱਧਦੇ ਜਾ ਰਹੇ ਨੇ ਤੇ ਸੂਬੇ ਚ ਨਸ਼ਾਂ ਤਸਕਰ ਤੇ ਲੁਟੇਰੇ ਸ਼ਰਿਆਮ ਘੁੰਮ ਰਹੇ ਨੇ ਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾ ਨੰੁ ਪੂਰੀ ਤਰ੍ਹਾਂ ਰੋਿਕਆਂ ਜਾਵੇਂ….ਤੇ ਉੱਥੇ ਹੀ ਨਕੋਦਰ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਨੇ 3 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਤੇ ਤਸਕਰਾਂ ਕੋਲ 3ਮੋਰਟਸਾਈਕਲ ਵੀ ਬਰਾਮਦ ਕੀਤੇ ਨੇ …..

ਸੁਖਦੇਵ ਸਿੰਘ ਸਬ ਇੰਸੈਪਕਟਰ ਦਾ ਕਹਿਣਾ ਹੈ ਕਿ ਉਹਨਾ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਤੇ 3 ਤਸਕਰਾ ਨੂੰ ਸਾਡੀ ਟੀਮ ਨੇ ਕਾਬੂ ਕੀਤਾ ਹੈ ਤੇ ਜਿਹਨਾ ਕੋਲ 5 ਗ੍ਰਾਮ ਹੈਰੋਇਨ ਤੇ 180 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆ ਨੇ ਤੇ ਇਹ ਨਸ਼ੇ ਦਾ ਕਾਰੋਬਾਰ ਕਰਦੇ ਸੀ ਤੇ ਇਹਨਾਂ ਤਸਕਰਾਂ ਤੇ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

See also  ਕਾਰ ਚੋਰੀ ਕਰਨ ਵਾਲੀ ਮਹਿਲਾ ਕਾਬੂ