ਸੰਗਰੂਰ ਦੀ ਖਨੌਰੀ ਨਹਿਰ ਵਿੱਚ ਿੲੱਕ ਵੱਡਾ ਹਾਦਸਾ ਹੋ ਗਿਆ ਜਦੋ ਖੇਤ ਵਿੱਚ ਝੋਨਾ ਲਾਉਣ ਲਈ ਖੇਤ ਮਜਦੂਰ ਟਰੈਕਟਰ ਤੇ ਸਵਾਰ ਹੋ ਕੇ ਖੇਤਾਂ ਵੱਲ ਨੂੰ ਜਾ ਰਹੇ ਸੀ ਤਾ ਅਚਾਨਕ ਉਹਨਾ ਦਾ ਟਰੈਕਟਰ ਦਾ ਸੰਤੂਲਨ ਖੋ ਗਿਆ ਅਤੇ ਟਰੈਕਟਰ ਮਜਦੂਰਾਂ ਸਮੇਤ ਨਹਿਰ ਵਿੱਚ ਜਾ ਡਿੱਗਾ।

ਿੲਸ ਸਮੇ ਮੌਕੇ ਤੇ ਪਹੁੰਚ ਕੇ ਸਿੱਖ ਨੌਜੁਆਨ ਗੁਰਜੰਟ ਸਿੰਘ ਨਾਮ ਦੇ ਨੋਜੁਆਨ ਨੇ ਆਪਣੀ ਦਸਤਾਰ ਉਤਾਰ ਕੇ ਨਹਿਰ ਵਿੱਚ ਸੁੱਟੀ ਜਿਸ ਦੀ ਮੱਦਦ ਨਾਲ 3 ਔਰਤਾਂ ਨੂੰ ਬਚਾ ਲਿਆ ਗਿਆ ਅਤੇ 3 ਔਰਤਾਂ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਜਾਣ ਕਾਰਨ ਪਾਣੀ ਵਿੱਚ ਡੁੱਬ ਗਈਆ। ਡੁੱਬ ਚੁੱਕਿਆ ਔਰਤਾਂ ਦੀ ਭਾਲ ਜਾਰੀ ਹੈ। ਗੋਤਾਖੋਰਾ ਦਿ ਟੀਮ ਭਾਲ ਕਰ ਰਹੀ ਹੈ।
Related posts:
ਧੂਮ ਧਾਮ ਨਾਲ ਮਨਾਇਆ ਗਿਆ ਡਾ. ਭੀਮ ਰਾਓ ਅੰਬੇਦਕਰ ਦਾ 132 ਵਾਂ ਜਨਮ ਦਿਹਾੜਾ
ਸਿੱਧੂ ਮੂਸੇਵਾਲਾ ਕਤਲਕਾਂਡ: ਸਚਿਨ ਬਿਸ਼ਨੋਈ ਦੇ ਰਿਮਾਂਡ ਦੌਰਾਨ ਵੱਡੇ ਖੁਲਾਸੇ, ਪੰਜਾਬੀ ਗਾਈਕਾਂ ਦਾ ਨਾਂ ਆਇਆ ਸਾਹਮਣੇ?
CM Bhagwant Mann Birthday: ਹਜ਼ਾਰਾਂ ਨੌਜਵਾਨਾਂ ਨੇ ਪਿੰਡ ਸਤੌਜ ਵਿਖੇ ਖੂਨ ਦਾਨ ਕਰਕੇ ਮਨਾਇਆ ਮੁੱਖ ਮੰਤਰੀ ਦਾ ਜਨਮ ਦਿ...
ਵੱਖਰੀਆਂ ਕਹਾਣੀਆਂ ਦੇ ਨਾਲ “ਜ਼ੀ ਪੰਜਾਬੀ” ਨੇ ਮਾਣ ਨਾਲ ਪੂਰੇ ਕੀਤੇ 4 ਸਾਲ!!