ਸੂਬੇ ਵਿੱਚ ਲੁਟੇਰਿਆ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਤੇ ਸ਼ਰਿਆਮ ਲੁਟੇਰਿਆ ਦੇ ਵੱਲੋਂ ਚੋਰੀਆ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ ਤੇ ਆਮ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਅਜਿਹਾ ਮਾਮਲਾ ਨਕੋਦਰ ਸ਼ੰਕਰਰੋਡ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਮਹਿਲਾ ਆਪਣੇ ਪਤੀ ਨਾਲ ਮੋਰਟਸਾਈਕਲ ਤੇ ਸਵਾਰ ਹੋ ਕੇ ਆਪਣੇ ਪਿੰਡ ਨੂੰ ਜਾ ਰਹੀ ਸੀ ਅਤੇ ਉਸ ਮਹਿਲਾ ਦੀਆਂ ਬਾਲੀਆਂ ਝਪਟ ਕੇ ਲੁਟੇਰੇ ਫਰਾਰ ਹੋ ਗਏ ਤੇ ਜਿਸ ਨਾਲ ਮਹਿਲਾ ਸੜਕ ਤੇ ਡਿੱਗ ਗਈ ਤੇ ਕਾਫੀ ਗੰਭੀਰ ਜ਼ਖਮੀ ਹੋ ਗਈ ਤੇ ਉਸਨੂੰ ਨਿੱਜੀ ਹਸਪਤਾਲ ਚ ਲਿਜਾਇਆ ਗਿਆ

ਉਸਦੇ ਪਤੀ ਦਾ ਕਹਿਣਾ ਹੈ ਕਿ ਦੋ ਮੋਟਰਸਾਈਕਲ ਸਵਾਰ ਸਾਡਾ ਪਿੱਛਾ ਕਰ ਰਹੇ ਸੀ ਤੇ ਉਹਨਾਂ ਨੇ ਮੇਰੀ ਪਤਨੀ ਦੀਆਂ ਬਾਲੀਆਂ ਨੂੰ ਝਪਟ ਮਾਰੀ ਤੇ ਜਿਸ ਤੋਂ ਬਾਅਦ ਉਹ ਡਿੱਗ ਗਈ ਤੇ ਮੈਂ ਕਾਫੀ ਦੂਰ ਤੱਕ ਪਿੱਛਾ ਕੀਤਾ ਤੇ ਚੋਰਾਂ ਨੇ ਮੈਨੂੰ ਹਥਿਆਰ ਦਿਖਾਉਣੇ ਸੁਰੂ ਕਰ ਦਿੱਤੇ।
Related posts:
Maujaan Hi Maujaan at Kartarpur Sahib: "ਕਰਤਾਰਪੁਰ ਸਾਹਿਬ ਨਤਮਸਤਕ ਹੋਏ ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਕਰਮਜੀਤ...
ਨਾਭਾ ਦੇ ਐਸ.ਡੀ.ਐਮ ਤਰਸੇਮ ਨੇ ਚੰਦ ਏ.ਸੀ ਕਮਰਾ ਛੱਡ ਕੇ ਖੁਦ ਟ੍ਰੈਫਿਕ ਦੀ ਕਮਾਂਡ ਸੰਭਾਲੀ
ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਤਰਫੋ ਅੱਜ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੇ ਬਾਹਰ ਲਾਇਆ ਗਿਆ ਧਰਨਾ
ਪਤਨੀ ਵੱਲੌਂ ਹੀ ਆਪਣੇ ਪਤੀ ਦਾ ਕਤਲ ਕੀਤਾ ਗਿਆ , ਪੁਲਿਸ ਵੱਲੋਂ 4 ਮੁਲਜ਼ਮਾ ਨੂੰ ਕੀਤਾ ਗ੍ਰਿਫਤਾਰ