ਸ਼ੋਸ਼ਲ ਮੀਡਿਆ ਤੇ ਇੱਕ ਵੀਡਿਓ ਕਾਫੀ ਵਾਇਰਲ ਹੁੰਦੀ ਦਿਖਾਈ ਦੇ ਰਹੀ ਹੈ ਜਿੱਥੇ ਇੱਕ ਔਰਤ ਸ਼ਰੇਆਮ ਸੜ੍ਹਖ ਤੇ ਖੜ੍ਹ ਕੇ ਚਿੱਟਾ ਵੇਚ ਰਹੀ ਹੈ ਤੇ ਉਸ ਦੇ ਕੋਲ ਇੱਕ ਕੰਡਾ ਵੀ ਹੈ ਜੋ ਆਪਣੀ ਗੁਪਤ ਪਾਸੋਂ ਕੱਢਦੀ ਹੈ ਤੇ ਜਿਸ ਤੋਂ ਬਾਅਦ ਸ਼ਰੇਆਮ ਉਹ ਨਸ਼ਾ ਇੱਕ ਵਿਅਕਤੀ ਨੂੰ ਵੇਚ ਰਹੀ ਹੈ ਤੇ ਮੌਕੇ ਤੇ ਹੀ ਵੀਡਿਓ ਬਣਾ ਲਈ ਜਾਂਦੀ ਹੈੈ ਤੇ ਇਹ ਵੀਡਿਓ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀ ਤੇ ਇਸ ਵੀਡਿਓ ਨੂੰਬ ਦੇਖ ਕੇ ਬਹੁਤ ਸਵਾਲ ਉੱਠਦੇ ਨੇ ਤੇ ਹਰ ਸਵਾਲ ਪ੍ਰਸ਼ਾਸ਼ਨ ਤੇ ਉੱਠਦਾ ਹੈ ਕੀ ਜਾ ਇਹਨਾਂ ਨੂੰ ਸਰਕਾਰਾਂ ਤੇ ਪ੍ਰਸ਼ਾਸ਼ਨ ਦਾ ਡਰ ਨਹੀ ?
ਇੱਕ ਪਾਸੇ ਤਾਂ ਪੰਜਾਬਸ ਸਰਕਾਰ ਨਸ਼ਿਆਂ ਨੂੰ ਖਤਮ ਕਰਨ ਦਾ ਦਾਅਵਾ ਕਰਦਾ ਹੈ ਤੇ ਦੂਜੇ ਪਾਸੇ ਇਸ ਔਰਤ ਦੇ ਵੱਲੋਂ ਸ਼ਰੇਆਮ ਨਸ਼ੇ ਨੂੰ ਲੈ ਕੇ ਧੱਜੀਆਂ ਉੱਡਾਈਆਂ ਜਾ ਰਹੀਆ ਨੇ ਤੇ ਤੁਸੀ ਤਸਵੀਰਾਂ ਚ ਸਾਫ ਦੇਖ ਸਕਦ ਹੋ ਕਿ ਕਿਸ ਤਰ੍ਹਾਂ ਇਹ ਔਰਤ ਸਰੇਆਮ ਨਸ਼ਾ ਵੇਚ ਰਹੀ ਹੈ। ਸੂਬੇ ਦੇ ਵਿਚ ਨਸ਼ਿਆਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਜੋ ਰੁਕੱਣ ਦਾ ਨਾਮ ਹੀ ਨਹੀ ਲੈ ਰਹੇ ਤੇ ਇਸੇ ਤਰ੍ਹਾਂ ਨਸ਼ੇ ਨੂੰ ਲੈ ਕੇ ਸ਼ਰੇਆਮ ਇੱਕ ਔਰਤ ਦੇ ਵੱਲੋਂ ਚਿੱਟਾ ਜੋ ਵੇਚਿਆ ਜਾ ਰਿਹਾ ਹੈ ।