ਥਾਣਾ ਸਦਰ ਦੀ ਪੁਲੀਸ ਨੇ ਚੋਰੀ ਦਾ ਕੇਸ 24 ਘੰਟਿਆ ਵਿੱਚ ਸੁਲਝਾਇਆ

ਅੰਮ੍ਰਿਤਸਰ ਥਾਣਾ ਸਦਰ ਦੀ ਪੁਲਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪਿਛਲੇ ਦਿਨੀਂ ਹੋਈ ਇੱਕ ਘਰ ਵਿੱਚ ਚੋਰੀ ਦੇ ਕੇਸ ਨੂੰ 24 ਘੰਟੇ ਦੇ ਵਿੱਚ ਹੱਲ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਪਿਛਲੇ ਦਿਨੀਂ ਥਾਣਾ ਸਦਰ ਦੇ ਵਿੱਚ ਬਲਵਿੰਦਰ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਮਕਾਨ ਨੇ 609 ਕ੍ਰਿਪਾਲ ਕਲੋਨੀ 88 ਫੁੱਟ ਰੋਡ ਅੰਮ੍ਰਿਤਸਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਹੋਇਆ ਕਿ ਮੁਦੱਈ ਦੇ ਘਰ ਵਿੱਚ ਉਸਦੀ ਪਤਨੀ ਬੇਵੀ ਤੇ ਇੱਕ ਲੜਕੀ ਜਸਪ੍ਰੀਤ ਕੋਰ ਅਤੇ ਉਸਦੀ ਸਾਲੀ ਮਨਪ੍ਰੀਤ ਕੌਰ ਉਰਫ ਮੰਨੂ ਪਤਨੀ ਗੁਰਮੀਤ ਸਿੰਘ ਵਾਸੀ ਪਿੰਡ ਅੱਕਰਪੁਰਾ ਮੋੜ ਪੱਟੀ ਜਿਲ੍ਹਾ ਤਰਨ ਤਾਰਨ ਜੋ ਕਿ ਤਿੰਨ ਦਿਨ ਪਹਿਲਾ ਘਰ ਆਈ ਸੀ ਅਤੇ ਮਿਤੀ 08/03/2023 ਨੂੰ ਮੁਦੱਈ ਨੇ ਸਵੇਰੇ 5:30 ਵਜੇ ਉੱਠਿਆ ਤਾਂ ਉਸਦੀ ਪੈਂਟ ਦੀ ਖੱਬੀ ਜੇਬ ਜੋ ਕਿਸੇ ਚੀਜ ਨਾਲ ਕੱਟੀ ਹੋਈ ਸੀ ਜਿਸ ਵਿੱਚ ਕ੍ਰੀਬ 12-13 ਸੌ ਰੁਪੈ ਅਤੇ ਉਸਦੇ ਘਰ ਦੀ ਚਾਬੀ ਵੀ ਗਾਇਬ ਸੀ। ਜੋ ਮੁਦੱਈ ਨੇ ਆਪਣੀ ਪਤਨੀ ਨੂੰ ਕੱਟੀ ਜੋਬ ਬਾਰੇ ਦੱਸਿਆ ਤਾਂ ਇਸ ਤੋ ਬਾਅਦ ਦੋਨਾ ਨੇ ਆਪਣੇ ਘਰ ਵਿੱਚ ਪਈ ਅਲਮਾਰੀ ਨੂੰ ਵੇਖਿਆ ਜਿਸ ਵਿੱਚੋਂ ਕਰੀਬ 55 ਹਜਾਰ 400 ਰੁਪਏ ਅਤੇ ਦੋ ਸੋਨੇ ਦੀਆ ਮੁੰਦਰੀਆ ਇੱਕ ਸੋਨੇ ਦੀ ਚੈਨ ਗਾਇਬ ਸਨ। ਜੋ ਕੋਈ ਅਣਪਛਾਤਾ ਵਿਅਕਤੀ ਉਕਤ ਸਮਾਨ ਚੋਰੀ ਕਰਕੇ ਲੈ ਗਿਆ ਹੈ।ਜਿਸ ਪਰ ASI ਮਨੋਹਰ ਸਿੰਘ ਨੇ ਮੁਕੱਦਮਾ ਉਕਤ ਬਾ ਜੁਰਮ ਉਕਤ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਦੀ।ਪੁਲੀਸ ਟੀਮ ਵੱਲੋਂ ਆਧੁਨਿਕ ਢੰਗ ਨਾਲ ਤਫਤੀਸ਼ ਕਰਦੇ ਹੋਏ ਬਲਵਿੰਦਰ ਸਿੰਘ ਦੀ ਸਾਲੀ ਮਨਪ੍ਰੀਤ ਕੌਰ ਉਰਫ ਮੰਨੂ ਪਤਨੀ ਗੁਰਮੀਤ ਸਿੰਘ ਵਾਸੀ ਪਿੰਡ ਅੱਕਰਪੁਰਾ ਮੋੜ ਪੱਟੀ ਜਿਲ੍ਹਾ ਤਰਨ ਤਾਰਨ ਨੂੰ ਮੁਦੱਈ ਉਕਤ ਦੇ ਘਰੋਂ ਕਾਬੂ ਕਰਕੇ ਉਸ ਪਾਸੋਂ ਚੋਰੀ ਕੀਤੇ 55 ਹਜਾਰ 400 ਰੁਪਏ ਅਤੇ ਦੋ ਸੋਨੇ ਦੀਆ ਮੁੰਦਰੀਆ ਅਤੇ ਇੱਕ ਸੋਨੇ ਦੀ ਚੈਨ ਬ੍ਰਾਮਦ ਕੀਤੇ ਗਏ। ਜਿਸਨੂੰ ਕਾਬੂ ਕਰ ਕੇ ਮਾਮਾਲਾ ਦਰਜ਼ ਕੀਤਾ ਗਿਆ ਹੈ।

See also  ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਗੁਰਦੀਪ ਸਿੰਘ ਖੇੜਾ ਨੂੰ ਕੀਤਾ ਰਿਹਾਅ

post by parmvir singh