ਇਸ ਦਾ ਨਾਮ ਅਰਸ਼ ਅਤੇ ਇਸ ਨੂੰ ਬਰੈਨ ਟਿਊਮਰ ਹੋਇਆ ਹੈ ਅਤੇ ਜਿੰਦਗੀ ਦੀ ਲੜਾਈ ਲੜ ਰਿਹਾ ਹੈ ਗੇਟ ਹਕੀਮਾਂ ਦਾ ਰਹਿਣ ਵਾਲਾ ਅਰਸ਼ ਆਪਣੇ ਪਰਿਵਾਰਦਾ3ਇਕ ਲੋਤਾ ਪੁੱਤਰ ਹੈ ਬਹੁਤ ਖੁਸ਼ ਸੀ ਅਰਸ਼ ਦੇ ਪਰਿਵਾਰ ਵਿੱਚ ਅਰਸ਼ ਅਤੇ ਉਸ ਦੀ ਛੋਟੀ ਭੈਣ ਅਤੇ ਮਾਤਾ ਪਿਤਾ ਰਹਿੰਦੇ ਹਨ ਅਰਸ਼ ਨੂੰ ਇਸ ਬਿਮਾਰੀ ਨਾਲ ਸਬ ਤੋਂ ਪਹਿਲਾਂ ਪਹਿਲਾਂ ਕੰਨਾ ਤੋਂ ਸੁਣਾਈ ਦੇਨਾ ਬੰਦ ਹੋ ਗਿਆ ਸੀ ਜਿਸ ਕਰ ਕੇ ਉਸ ਦੇ ਘਰ ਦਿਆਂ ਨੇ ਉਸ ਦਾ ਇਲਾਜ ਕਿਸੇ ਕੰਨਾ ਵਾਲੇ ਡਾਕਟਰ ਕੋਲੋ ਕਰਵਾ ਪਰ ਉਸ ਤੋਂ ਬਾਅਦ ਦੀ ਬਿਮਾਰੀ ਹੋਰ ਵਧ ਗਈ ਅਤੇ ਬਰੈਨ ਟਿਊਮਰ ਬਣ ਗਈ ਉਸ ਦੇ ਪਿਤਾ ਇਕ ਕੱਪੜੇ ਵਾਲੀ ਦੁਕਾਨ ਤੇ ਕੰਮ ਕਰਦੇ ਹਨ ਅਤੇ 15 ਹਜ਼ਾਰ ਦੀ ਨੌਕਰੀ ਕਰਦੇ ਹਨ ਅਰਸ਼ ਦਾ ਇਲਾਜ ਬਹੁਤ ਮਹਿੰਗਾ ਹੈ ਅਰਸ਼ ਪਿੱਛਲੇ 18 ਮਹੀਨੇ ਤੋਂ ਦਿੱਲੀ ਏਮਸ ਵਿੱਚ ਆਪਣਾ ਇਲਾਜ ਕਰਵਾ ਕੇ ਆਇਆ ਹੈ ਜਿਥੇ ਉਸ ਦਾ ਓਪਰਸ਼ਨ ਵੀ ਹੋ ਗਿਆ ਹੈ ਲੱਖਾਂ ਰੁਪਏ ਲੱਗ ਗਏ ਹਨ ਬਿਮਾਰੀ ਤੇ 25 ਗਜ ਦੇ ਮਕਾਨ ਵਿੱਚ ਰਹਦੇ ਹਨ ਅਰਸ਼ ਦਾ ਪਰਿਵਾਰਅਰਸ਼ ਨੂੰ ਇਕ ਮਿੰਟ ਵੀ ਵੈਟੀਲੈਂਟਰ ਬੰ ਨਹੀਂ ਹੁੰਦਾ ਪਰ ਜਦੋ ਕੀਤੇ ਬਿਜਲੀ ਬੰਦ ਹੋ ਜਾਵੇ ਤਾਂ ਉਸ ਦਾ ਗਰਮੀ ਨਾਲ ਬੁਰਾ ਹਾਲ ਹੋ ਜਾਂਦਾ ਹੈ ਉਸ ਦੀ ਮਾਤਾ ਨੇਪੰਜਾਬ ਸਰਕਾਰ ਅਗੇ ਬੇਨਤੀ ਕੀਤੀ ਹੈ ਕਿ ਉਸ ਦੇ ਬੇਟੇ ਦੇ ਲਈ ਉਹਨਾਂ ਦਾ ਬਿਜਲੀ ਦਾ ਬਿਲ ਮਾਫ ਕੀਤਾ ਜਾਵੇ ਕਿ ਕਿਉ ਕਿ ਉਹ ਬਿਜਲੀ ਦਾ ਬਿਲ ਸਕਦੇ ਦੇ