ਡਾ.ਰਾਜ ਕੁਮਾਰ ਨੇੇ ਮੌਜੂਦਾ ਸਰਕਾਰ ਤੇ ਚੁੱਕੇ ਸਵਾਲ

ਡਾ.ਰਾਜਕੁਮਾਰ ਵੇਰਕਾ ਦੇ ਵੱਲੋੰ ਅੱਜ ਬਠਿੰਡਾ ਦੇ ਵਿਚ ਕਾਨਫਰੰਸ ਕੀਤੀ ਗਈ ਹੈ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਧੇ ਨੇ ਤੇ ਕਿਹਾ ਉਹ ਮੌਜੂਦਾ ਸਰਕਾਰ ਤੋਂ ਕੁੱਝ ਸਵਾਲ ਪੁਛਣਾ ਚਾਹੁੰਦੇ ਨੇ ਕਿ ਉਹਨਾ ਦਾ ਅੰਮ੍ਰਿਤਪਾਲ ਤੇ ਕੇਜਰੀਵਾਲ ਨਾਲ ਕੀ ਰਿਸ਼ਤਾ ਹੈ?ਤੇ ਹਰ ਪੰਜਾਬੀ ਜਾਣਦਾ ਹੈ ਕਿ ਪੰਜਾਬ ਦਾ ਮਾਹੌਲ ਬਹੁਤ ਖਰਾਬ ਹੋ ਗਿਆਂ ਹਰ ਪੰਜਾਬੀ ਚਿੰਤਤ ਚ ਹੈ ਜੇ ਕੋਈ ਨਹੀ ਚਿੰਤਤ ਤਾ ਉਹ ਹੈ ਮੌਜੂਦਾ ਸਰਕਾਰ …..ਤੇ ਜੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਵਲੋਂ ਅਜਨਾਲਾ ਥਾਣਾ ਦਾ ਘਿਰਾਓ ਕੀਤਾ ਗਿਆ ਜਿਸਨੂੰ ਲੈ ਕੇ ਪੁਲਿਸ ਤੇ ਜੱਥੇਬੰਦੀਆਂ ਚ ਕਾਫੀ ਝੜਪ ਵੀ ਹੋਈ ਸੀ ਤੇ ਪੰਜਾਬ ਦਾ ਮਾਹੌਲ ਕਾਫੀ ਖਰਾਬ ਕੀਤਾ ਗਿਆਂ ਤੇ ਸਰਕਾਰ ਨੇ ਉਹਨਾਂ ਤੇ ਕਾਰਵਾਈ ਕਿਉ ਨਹੀ ਕੀਤੀ ਤੇ ਸਰਕਾਰ ਦੀ ਮਿਲੀ ਹੋਈ ਭੁਗਤ ਹੈ ਤੇ ਜੋ ਮਾਹੌਲ ਖਰਾਬ ਹੈ ਉਸ ਤੋਂ ਸਾਫ ਦਿਖਾਈ ਦੇ ਰਿਹਾ ਹੈ ਕਿ ਭਗਵੰਤ ਮਾਨ ਫੇਲ੍ਹ ਹੈ ਤੇ ਜੇਲ੍ਹਾ ਚੋਂ ਜੋ ਕੈਦੀ ਨੇ ਉਹਨਾਂ ਨੂੰ ਕਾਫੀ ਸਹੂਲਤਾ ਵੀ ਪ੍ਰਦਾਨ ਵੀ ਕਰਵਾਈਆ ਗਈਆਂ ਇਹ ਸਭ ਸਰਕਾਰ ਦੀ ਮਿਲੀ ਹੋਈ ਸਾਜ਼ਿਸ ਹੈ ਤੇ ਇਹ ਕਿਹੋ ਜਿਹੀ ਸਰਕਾਰ ਹੈ ਜਿਸਨੇ ਪਹਿਲੇ ਸਾਲ ਹੀ 80 ਹਜ਼ਾਰ ਕਰੋੜ ਦਾ ਕਰਜ਼ਾ ਚੁਕਿਆ ਹੈ ਤੇ ਸਰਕਾਰ ਦੇ ਵਲੋਂ ਜੋ ਬਜਟ ਪੇਸ਼ ਕੀਤਾ ਗਿਆਂ ਹੈ ਤੇ ਆਮ ਲੋਕਾ ਨੂੰ ਇਸਦਾ ਕੋਈ ਫਾਇਦਾ ਨਹੀ ।

See also  ਪੰਜਾਬ ਸਰਕਾਰ ਵੱਲੋ ਗ੍ਰਾਂਮ ਪੰਚਾਇਤਾਂ ਭੰਗ ਕਰਨ ਕਰਕੇ ਹੋ ਰਹੀ ਖੱਜ਼ਲ ਖੁਆਰੀ