ਜੰਡਿਆਲਾ ਪੁਲਿਸ ਨੇ ਕੀਤੇ 3 ਆਰੋਪੀ ਕਾਬੂ

ਖਬਰ ਜੰਡਿਆਲਾ ਤੋਂ ਸਾਹਮਣੇ ਆ ਰਹੀ ਹੈ ਪੁਲਿਸ ਨੇ 3 ਲੁਟੇਰਿਆ ਨੂੰ ਕਾਬੂ ਕਰ ਲਿਆ ਹੇ ਤੇ ਉਹਨਾ ਕੋਲ ਕੁਝ ਹਥਿਆਰ ਤੇ ਗਹਿਣੇ ਵੀ ਬਰਮਾਦ ਕੀਤੇ ਗਏ ਤੇ ਜਿਸ ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਤੇ ਉਥੇ ਹੀ ਐਸਐਸੳ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 4 ਲੱਖ ਉਪਰ ਇੱਕ ਪਿੰਡ ਦੇ ਵਿਚ ਚੋਰੀ ਹੋਈ ਸੀ ਤੇ ਜਿਸ ਤੋਂ ਬਾਅਦ ਉਹਨਾ ਨੇ ਪੁਲਿਸ ਥਾਣੇ ਚ ਮਾਮਲਾ ਦਰਜ ਕਰਵਾ ਦਿੱਤਾ ਤੇ ਜਿਸ ਤੋਂ ਬਾਦ ਪੁਲਿਸ ਨੇ ਬੜੀ ਮਿਹਨਤ ਦੇ ਨਾਲ ਉਹਨਾ ਨੂੰ ਕਾਬੁ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ।

See also  ਗੁਰਦਾਸਪੁਰ ਦੇ ਮੁਹੱਲਾ ਗੋਬਿੰਦਨਗਰ ਵਿੱਚ ਚੋਰਾਂ ਨੇ ਦਿਨ ਦਿਹਾੜੇ ਇਕ ਘਰ ਨੂੰ ਬਣਾਇਆ ਨਿਸ਼ਾਨਾਂ ਗਹਿਣੇ ਅੱਤੇ ਨਕਦੀ ਕੀਤੀ ਚੋਰੀ