ਜਲਾਲਾਬਾਦ ਚ ਮੁੰਡਾ-ਕੁੜੀ ਨਸ਼ਾ ਖਰੀਦਣ ਲਈ ਆਏ ਸੀ ਤੇ ਜਿਸਦੇ ਚਲਦੇ ਮੁੰਡੇ ਕੁੜੀ ਨੂੰ ਕਾਬੂ ਕੀਤਾ ਗਿਆ ਤੇ ਜਿਸਦੇ ਚਲਦੇ ਮਹਿਲਾਵਾਂ ਵੱਲੋਂ ਇਹਨਾਂ ਦੀ ਛਿੱਤਰਪ੍ਰੇਡ ਵੀ ਕੀਤੀ ਗਈ ਤੇ ਉਥੇ ਹੀ ਲੜਕੀ ਨੇ ਖੁਦ ਬਿਆਨ ਕੀਤਾ ਹੈ ਕਿ ਉਹ ਚਿੱਟੇ ਦੀ ਆਦੀ ਹੈ ਤੇ ਇਸ ਲਈ ਉਹ ਨਸ਼ਾ ਖਰੀਦਣ ਲਈ ਆਏ ਸੀ।

ਅੱਜ-ਕੱਲ ਦੀ ਪੀੜੀ ਨਸ਼ਿਆਂ ਵੱਲ ਨੂੰ ਭੱਜਦੀ ਜਾ ਰਹੀ ਹੈ ਜੋ ਰੁੱਕਣ ਦਾ ਨਾਮ ਹੀ ਨਹੀ ਲੈ ਰਹੀ ਤੇ ਉਥੇ ਹੀ ਸਰਕਾਰ ਤੇ ਪੁਲਿਸ ਵੱਲੋਂ ਨਸਿਆਂ ਨੂੰ ਰੋਕਣ ਲਈ ਮੁਹਿੰਮ ਚਲਾਈ ਗਈ ਹੈ ਤੇ ਪੂਰਾ ਜ਼ੋਰ ਲਗਾਇਆਂ ਜਾ ਰਿਹਾ ਹੈ ਕਿ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕੀਤਾ ਜਾਵੇ।
ਉਥੇ ਹੀ ਜਿੰਨ੍ਹਾਂ ਫਰਜ ਸਰਕਾਰ ਤੇ ਪੁਲਿਸ ਦਾ ਹੈ ਉੱਥੇ ਹੀ ਕਿਤੇ ਨਾ ਕਿਤੇ ਸਾਡਾ ਵੀ ਪੂਰਾ ਫਰਜ਼ ਹੈ ਕਿ ਇਸਨੂੰ ਰੋਕਿਆਂ ਜਾਵੇ ਤੇ ਉਥੇ ਹੀ ਜਲਾਲਾਬਾਦ ਚ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਪਰੰਤੂ ਇਸਦੀ ਕੋਈ ਅਜੇ ਪੁਸ਼ਟੀ ਨਹੀ ਹੋਈ ਕਿ ਨਸ਼ਾ ਕਿੱਥੋ ਸਪਲਾਈ ਕੀਤਾ ਜਾਦਾ ਜਾ ਕਿੱਥੇ ਸਪਲਾਈ ਹੋ ਰਿਹਾ ਹੈ।
Related posts:
ਮੁੱਖ ਮੰਤਰੀ ਨੇ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਟੇਕਿਆ ਮੱਥਾ, ਰਕਸ਼ਾ ਬੰਧਨ (ਰੱਖੜੀ) ਤੇ ਰੱਖੜ ਪੁੰਨਿਆ ਦੀ ਸ...
ਹੁਸ਼ਿਆਰਪੁਰ ਨਜ਼ਦੀਕ ਭੰਗੀ ਚੋਅ ਵਿੱਚ ਗੈਂਗਸਟਰ ਲੁੱਕੇ ਹੋਣ ਦਾ ਖਦਸ਼ਾ
Amritsar News: ਨਿਹੰਗਾ ਸਿੰਘਾਂ ਨੇ ਮੌਕੇ ਤੇ ਫੜ ਲਈਆਂ ਜਿਸਮ-ਫਿਰੋਸ਼ੀ ਕਰਨ ਵਾਲੀ ਕੁੜੀਆਂ, ਮੌਕੇ 'ਤੇ ਕੀ ਵਰਤਿਆ ਭਾਣਾ,...
ਆਪ' MP ਵਿਕਰਮਜੀਤ ਸਾਹਨੀ ਦੀਆਂ ਕੋਸ਼ਿਸ਼ਾਂ ਸਦਕਾ ਅੰਮ੍ਰਿਤਸਰ-ਬਰਮਿੰਘਮ ਉਡਾਣ ਮਿਲੇਗੀ ਹਫ਼ਤੇ 'ਚ ਦੋ ਵਾਰ …