ਚਾਹ ਵਾਲੀ ਕੇਤਲੀ ‘ਚੋਂ 810 ਗ੍ਰਾਮ ਹੈਰੋਇਨ ਬਰਾਮਦ

ਬੀ.ਐਸ. ਐਫ਼. ਦੇ ਅਧਿਕਾਰੀਆਂ ਨੇ ਨੇ ਅੰਮ੍ਰਿਤਸਰ ਦੇ ਭਰੋਪਾਲ ਤੋਂ ਨਸ਼ੀਲੇ ਪਦਾਰਥ ਬਰਾਮਦ ਕਰਨ ਵਿੱਚ ਸਫਲਤਾ ਹਾਲਤ ਕੀਤੀ ਹੈ । ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਭਰੋਪਾਲ ਵਿਚ 810 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਬਾਰੇ ਬੀ.ਐਸ.ਐਫ. ਵਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਦੋ ਜਵਾਨ ਗਸ਼ਤ ਕਰ ਰਹੇ ਸੀ ਤਾ ਖੇਤਾਂ ਵਿੱਚ ਚਾਹ ਵਾਲੀ ਕੇਤਲੀ ਪਈ ਦਿਖਾਈ ਦਿੱਤੀ ਜਦੋ ਕੋਲ ਜਾਕੇ ਜਾਂਚ ਕੀਤੀ ਗੲੀ ਤਾ ਨਸ਼ੀਲਾ ਪਦਾਰਥ ਖੇਤ ਵਿਚ ਪਈ ਚਾਹ ਵਾਲੀ ਕੇਤਲੀ ਵਿਚੋਂ ਬਰਾਮਦ ਹੋਇਆ ਹੈ।

post by parmvir singh

See also  ਪੰਜ ਤਤਾਂ 'ਚ ਵਿਲੀਨ ਹੋਏ ਸ਼ਹੀਦ ਕਰਨਲ ਮਨਪ੍ਰੀਤ ਸਿੰਘ