ਇਹ ਮਾਮਲਾ ਅੰਮ੍ਰਿਤਸਰ ਤੋਂ ਨਜ਼ਦੀਕ ਛੇਹਰਟਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬੀਤੀ ਰਾਤ ਦੀਪਕ ਸਿੰਘ ਦਾ ਵਿਆਹ ਸੀ ਅਤੇ ਵਿਆਹ ਤੇ ਘਰ ਦੇ ਬੱਚੇ ਅਤੇ ਰਿਸ਼ਤੇਦਾਰ ਨੱਚ ਰਹੇ ਸੀ ਜਿੱਥੇ ਗੁਆਢੀਆਂ ਵੱਲੋਂ ਆਕੇ ਮਾਹੌਲ ਖਰਾਬ ਕੀਤਾ ਗਿਆਂ ਤੇ ਇੱਟਾਂ ਰੌੜੇ ਚਲਾਏ ਗਏ ਤੇ ਗੋਲੀਆ ਵੀ ਚਲਾਈ ਗਈਆਂ ਜਿਸ ਸੰਬੰਧੀ ਪੁਲਿਸ ਨੂੰ ਸਾਰੀ ਜਾਣਕਾਰੀ ਦਿੱਤੀ ਗਈ … ਇਸ ਸੰਬੰਧੀ ਲੜਕੇ ਦੇ ਮਾਤਾ ਨੇ ਦੱਸਿਆਂ ਉਹਨਾਂ ਦੇ ਬੇਟੇ ਦਾ ਵਿਆਹ ਸੀ ਰਾਤ ਦੇ ਸਮੇਂ ਸਾਰੇ ਰਿਸ਼ਤੇਦਾਰ ਨੱਚ ਰਹੇ ਸੀ ਤੇ ਜਿਥੇ ਉਹਨਾਂ ਦਾ ਗੁਆਢੀ ਪੂਰੇ ਸ਼ਰਾਬ ਦੇ ਨਸ਼ੇ ਸੀ ਤੇ ਜਦੋਂ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾ ਉਹ ਥੌੜ੍ਹੇ ਸਮੇਂ ਬਾਅਦ ਆ ਜਾਦਾ ਹੈ ਤੇ ਆਕੇ ਇੱਟਾਂ ਰੌੜੇ ਚਲਾਉਣਾ ਸ਼ੁਰੂ ਕਰ ਦਿੰਦਾ ਹੈ ।

ਇਸ ਮੌਕੇ ਜਾਣਕਾਰੀ ਦਿੰਦਿਆ ਐਸ ਐਚ ਉ ਥਾਣਾ ਛੇਹਰਟਾ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਅਸੀ ਮੌਕੇ ਤੇ ਪਹੁੰਚੇ ਹਾਂ ਅਤੇ ਜਾਂਚ ਕਰ ਰਹੇ ਹਾ ਅਤੇ ਜਲਦ ਹੀ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Related posts:
ਵੱਡੀ ਖ਼ਬਰ: ਬਰਖ਼ਾਸਤ ਸਾਬਕਾ ਐੱਸਐੱਸਪੀ ਰਾਜਜੀਤ ਸਿੰਘ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ
ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਅੰਬੇਦਕਰ ਜੈਯੰਤੀ ਮੌਕੇ ਹਲਕੇ ਦੇ ਪਿੰਡਾਂ ਪੰਜੋਲੀ, ਸਰਹਿੰਦ ਸ਼ਹਿਰ, ਬ੍ਰਾਹਮਣ ਮਾਜਰਾ ...
ਨਾਭਾ ਦੇ ਐਸ.ਡੀ.ਐਮ ਤਰਸੇਮ ਨੇ ਚੰਦ ਏ.ਸੀ ਕਮਰਾ ਛੱਡ ਕੇ ਖੁਦ ਟ੍ਰੈਫਿਕ ਦੀ ਕਮਾਂਡ ਸੰਭਾਲੀ
ਕਾਂਗਰਸ-'ਆਪ' ਇੱਕਠੇ ਮਿਲਕੇ ਲੜਣਗੀਆ ਚੋਣਾਂ, ਮਜੀਠੀਆ ਨੇ ਕੱਸਿਆ ਤੰਜ