ਕੇਂਦਰੀ ਗ੍ਰਹਿ ਮੰਤਰੀ ਅੰਮਿਤ ਸ਼ਾਹ ਦੇ ਦਿੱਤਾ ਅੰਮ੍ਰਿਤਪਾਲ ਬਾਰੇ ਦਿੱਤਾ ਵੱਡਾ ਬਿਆਨ

ਕੇਂਦਰੀ ਗ੍ਰਹਿ ਮੰਤਰੀ ਅੰਮਿਤ ਸ਼ਾਹ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਨ੍ਹਾ ਨੇ ਕਿਹਾ ਅੰਮ੍ਰਿਤਪਾਲ ਖਿਲਾਫ ਅਸੀ ਸਖਤ ਕਾਰਵਾਈ ਕਰਾਗੇਏਜੰਸੀਆਂ ਉਸਨੂੰ ਫੜ੍ਹਨ ਦੇ ਲਈ ਆਪਣਾ ਕੰਮ ਕਰ ਰਹੀਆਂ ਨੇ ਤੇ ਇਸ ਤੋਂ ਇਲਾਵਾ ਜੋ ਯੂਕੇ ਦੇ ਵਿਚ ਹੋਇਆਂ ਜੋ ਭਾਰਤੀ ਦੂਤਾਵਾਸ ਦੇ ਉਤੇ ਹਮਲਾ ਕੀਤਾ ਗਿਆਂ ਹੈ ਖਾਲਿਸਥਾਨ ਸਮਰਥਕਾ ਦੇ ਵਲੋਂ ਹਮਲਾ ਕੀਤਾ ਗਿਆਂ ਉਹਨਾ ਉਤੇ ਯੂਏਪੀਏ ਲਗਾਇਆ ਗਿਆਂ ਉਹਨਾ ਤੇ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਭਾਰਤੀ ਦੂਤਾਵਾਸ ਤੇ ਹਮਲਾ ਕਰਨਾ ਮਤਲਬ ਭਾਰਤ ਦੇ ਉਤੇ ਹਮਲਾ ਕਰਨਾਤੇ ਜੋ ਵੀ ਭਾਰਤ ਨੂੰ ਤੌੜਨ ਦੀ ਕੋਸ਼ਿਸ਼ ਕਰੇਗਾ ਜਾ ਫਿਰ ਭਾਰਤ ਦੇ ਖਿਲਾਫ ਗਲਤ ਕਦਮ ਚੁਕਣ ਦੀ ਕੋਸ਼ਿਸ਼ ਕਰੇਗਾ ਉਹਨਾ ਨੂੰ ਨਹੀ ਬਖਸਿਆਂ ਜਾਵੇਗਾ
ਪੰਜਾਬ ਜੋ ਵੀ ਇਸ ਹਲਾਤ ਦੇ ਵਿਚ ਗੁਜਰ ਰਿਹਾ ਹੈ ਤੇ ਉਹ ਪੰਜਾਬ ਦੇ ਨਾਲ ਚਟਾਨ ਦੇ ਵਾਗ ਖੜ੍ਹੈ ਨੇ ਤੇ ਪੰਜਾਬ ਨੂੰ ਅਸੀ ਕਿਸੇ ਵੀ ਹਾਲਤ ਦੇ ਵਿਚ ਇਕਲੇ ਨਹੀ ਛੱਡਾਗੇ ਪੰਜਾਬ ਦੇ ਲੋਕ ਤੇ ਸਿਖ ਖਾਲਿਸਤਾਨ ਨਹੀ ਚਾਹੁੰਦੇ ਕੇਂਦਰ ਸਰਕਾਰ ਇਸਦਾ ਹੱਲ ਕੱਢਣ ਦੇ ਲਈ ਬਚਨਵਧ ਹੈ ਤੇ ਪੰਜਾਬ ਦੇ ਸਿਖਾ ਨੇ ਬਲਿਦਾਨ ਦਿੱਤਾ ਤੇ ਦੇਸ਼ ਦੀ ਸੁਰਖਿਆਂ ਦੇ ਲਈ ਲੜ੍ਹੈ ਨੇ

See also  ਮੌਸਮ ਫਿਰ ਤੋਂ ਬਦਲਿਆ, 2 ਦਿਨ ਬਾਰੀਸ਼ ਰਹੇਗੀ