ਕਿਸਾਨ ਸੰਘਰਸ਼ ਕਮੇਟੀ ਵੱਲੋਂ ਸ਼ੂਗਰ ਮਿੱਲ ਨੂੰ ਲੈ ਕੀਤੀ ਗੱਲਬਾਤ

ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਅੱਜ ਕਾਨਫਰੰਸ ਕੀਤੀ ਗਈ ਤੇ ਸ਼ੂਗਰ ਮਿੱਲ ਦੇ ਚੈਅਰਮੈਨ ਤੇ ਉਹਨਾਂ ਵੱਲੋਂ ਦੋਸ਼ ਲਗਾਏ ਗਏ ਨੇ ਤੇ ਕਿਸਾਨਾਂ ਨਾਲ ਵਿਤਕਰਾ ਕੀਤਾ ਗਿਆ ਜਾਣਕਾਰੀ ਵਜੋ ਦਸ ਦਈਏ ਬਲਵਿੰਦਰ ਸਿੰਘ ਮੱਲੀ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਬੀਤੇ ਦਿਨ ਦਿਨ ਸ਼ੂਗਰ ਮਿੱਲ ਦੇ ਚੈਅਰਮੈਨ ਪਰਮਬੀਰ ਸਿੰਘ ਦੇ ਵੱਲੋ ਂਮੀਟਿੰਗ ਕੀਤੀ ਗਈ ਤੇ ਸਾਬਤ ਕੀਤਾ ਸੀ ਕਿ ਚੈਅਰਮੈਨ ਨੇ ਆਪਣੇ ਗੰਨੇ ਨੂੰ ਪਹਿਲਾ ਬੋਡ ਕਰਵਾਇਆ ਸੀ ਤੇ ਕਿਸਾਨਾਂ ਨੂੰ ਪਰਚੀਆਂ ਸਮੇਂ ਸਿਰ ਨਹੀ ਮਿਲੀਆਂ ਤੇ ਜਿਸ ਕਾਰਨ ਫਸਲ ਲੇਂਟ ਹੁੰਦੀ ਦੇਖ ਗੰਨਾ ਪ੍ਰਾਈਵੇਟ ਮਿੱਲਾ ਚ ਸੁੱਟਣਾ ਪਿਆ ਤੇ ਕਮੇਟੀ ਵੱਲੋਂ ਇਹ ਮੰਗ ਕੀਤੀ ਕੀਤੀ ਗਈ ਹੈ ਇਹਨਾ ਦੀ ਪੈਨਲਟੀ ਮਾਫ ਕੀਤੀ ਜਾਵੇ ਤੇ ਇਸ ਤੋਂ ਇਲਾਵਾ ਇਲਜ਼ਾਮ ਲਗਾਏ ਨੇ ਕਿ ਮਿੱਲ ਨੇ ਸ਼ੀਜਨ ਦੌਰਾਨ 35 ਲੱਖ ਟੰਨ ਗੰਨਾ ਪੀੜਣਾ ਸੀ ਪਰ ਹੁਣ 20 ਲੱਖ ਹੀ ਗੰਨਾ ਪੀੜਿਆ ਹੈ ਤੇ ਕਿਹਾ ਪਰਮਬੀਰ ਸਿੰਘ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਜੇਕਰ ਸਰਕਾਰ ਉਸਤੇ ਕਾਰਵਾਈ ਨਹੀ ਕਰਦੀ ਤਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ

ਦੂਜੇ ਪਾਸੇ ਸ਼ੂਗਰ ਮਿੱਲ ਦੇ ਚੈਅਰਮੈਨ ਨੇ ਆਪਣੇ ਉੱਤੇ ਲੱਗੇ ਦੋਸ਼ਾ ਨੂੰ ਨਕਾਰਿਆ ਹੈ ਤੇ ਕਿਹਾ ਕਿ ਇਹ ਸਭ ਬੇਬੁਨਿਆਦ ਨੇ ਤੇ ਸਿਰਫ ਮੇਰੀ ਛਬੀ ਨੂੰ ਖਰਾਬ ਕੀਤਾ ਜਾ ਰਿਹਾ ਹੈ

See also  CM ਭਗਵੰਤ ਮਾਨ ਅੱਜ 710 ਨਵੇਂ ਪਟਵਾਰੀਆਂ ਨੂੰ ਸੌਂਪਣਗੇ ਨਿਯੁਕਤੀ ਪੱਤਰ