ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਵਲੋਂ ਡੀਸੀ ਦਫਤਰ ਅੱਗੇ ਧਰਨਾ ਲਗਾਇਆ ਜਾ ਰਿਹਾ ਹੈ ਤੇ ਸਰਕਾਰਾ ਖਿਲਾਫ ਰੋਸ ਜਤਾਇਆ ਜਾ ਰਿਹਾ ਹੈ ਤੇ ਉੱਥੇ ਹੀ ਕਿਸਾਨ ਯੂਨੀਆ ਏਕਤਾ ਉਗਰਾਹਾਂ ਦੇ ਪ੍ਰਧਾਨ ਦਾ ਕਿਹਾ ਕਿ ਪੰਜਾਬ ਦੇ ਵਿਚ ਜੋ ਮਾਹੌਲ ਕਾਫੀ ਖਰਾਬ ਨੇ ਤੇ ਸਰਕਾਰ ਇਹਨਾ ਨੂੰ ਠੀਕ ਕਰੇ ਤੇ ਬੇਕਸੂਰ ਸਿਖ ਇਹਨਾਂ ਨੇ ਫੜ੍ਹੇ ਨੇ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਤੇ ਅੰਮ੍ਰਿਤਪਾਲ ਨੇ ਕੁਝ ਗਲਤ ਨਹੀ ਕੀਤਾ ਜੇ ਕੁਝ ਕੀਤਾ ਤਾ ਉਸਨੂੰ ਫੜਨ ਦੇ ਲਈ ਜੋ ਪੰਜਾਬ ਦਾ ਮਾਹੌਲ ਬਣਾਇਆ ਗਿਆ ਉਹ ਸਹੀ ਨਹੀ ਤੇ ਕਿੰਨੇ ਹੀ ਸਿਖਾਂ ਤੇ ਐਨਐਸਏ ਲਗਾਇਆ ਗਿਆ ਤੇ ਜੇਲ੍ਹਾਂ ਦੇ ਵਿਚ ਭੇਜਿਆ ਗਿਆ ਤੇ ਹੁਣ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉੇੁਹਨਾ ਨੂੰ ਰਿਹਾਅ ਕੀਤਾ ਜਾਵੇ ਤੇ ਪਰਚੇ ਰੱਦ ਕੀਤੇ ਜਾਣ
Related posts:
ਮੁੱਖ ਮੰਤਰੀ ਦੀਆਂ ਹਦਾਇਤਾਂ ’ਤੇ ਸਰਕਾਰੀ ਸਕੂਲਾਂ ਵਿੱਚ ਇਨਕਲਾਬੀ ਸੁਧਾਰਾਂ ਲਈ ਵਿਆਪਕ ਪੱਧਰ ’ਤੇ ਮੁਹਿੰਮ ਜਾਰੀ
52 ਸਾਲਾਂ ਦੇ ਵਿਅਕਤੀ ਚਾਈਨਾ ਡੋਰ ਦੀ ਲਪੇਟ 'ਚ ਹੋਇਆ ਗੰਭੀਰ ਜ਼ਖਮੀ, ਨਿੱਜੀ ਹਸਪਤਾਲ 'ਚ ਕਰਵਾਇਆ ਦਾਖਲ
ਰਾਹੁਲ ਗਾਂਧੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ, 'ਭਾਰਤ ਜੋੜੋ ਯਾਤਰਾ' ਪੰਜਾਬ ਵਿੱਚ ਹੋਈ ਸ਼ੁਰੂ
ਜਲਾਲਾਬਾਦ ਨੇੜੇ ਸੜਕੀ ਹਾਦਸੇ ਦੌਰਾਨ ਦੋ ਜ਼ਖਮੀ ਹਾਲਤ ਗੰਭੀਰ