ਕਿਸਾਨਾਂ ਦੇ ਖੇਤਾਂ ਚੋ ਚੋਰੀ ਕੀਤੇ ਟ੍ਰਾਂਸਫਾਰਮ

ਖਬਰ ਗਿੱਦੜਬਾਹਾ ਦੇ ਨਜ਼ਦੀਕ ਪਿੰਡ ਮਧੀਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਖੇਤਾਂ ਵਿੱਚੋਂ ਮੋਟਰਾਂ ਵਾਲੇ 4 ਟਰਾਸਫਾਰਮਰ ਚੋਰੀ ਹੋ ਗਏ ਤੇ ਪੀੜਤ ਕਿਸਾਨਾ ਦਾ ਕਹਿਣਾ ਹੈ ਚੋਰਾਂ ਵੱਲੋਂ 4 ਟ੍ਰਾਸਫਾਰਮ ਚੋਰੀ ਕਰ ਲਏ ਅਤੇ ਪਹਿਲਾ ਵੀ ਕਈ ਵਾਰ ਖੇਤਾਂ ਚੋਂ ਬਿਜਲੀ ਵਾਲੀਆਂ ਤਾਰਾਂ ਅਕਸਰ ਹੀ ਚੋਰੀ ਹੁੰਦੀਆਂ ਰਹਿੰਦੀਆਂ ਅਤੇ ਮੋਟਰਾਂ ਵੀ ਚੋਰੀ ਹੋਈਆਂ ਪਰ ਪ੍ਰਸ਼ਾਂਸ਼ਨ ਦਾ ਇਸੇ ਵੱਲ ਧਿਆਨ ਨਹੀ ਹੈ ਤੇ ਕਿਸਾਨਾ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਚੋਰਾਂ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਗਰੀਬ ਕਿਸਾਨਾਂ ਦੇ ਖੇਤਾਂ ਚੋਂ ਚੋਰੀਆਂ ਨੂੰ ਨੱਥ ਪਾਈ ਜਾ ਸਕੇ ।

ਸੂਬੇ ਚ ਚੋਰੀ ਦੀਆਂ ਵਾਰਦਾਤਾ ਏਨੀਆਂ ਜਿਆਂਦਾ ਵੱਧ ਗਈਆਂ ਨੇ ਕਿ ਹਰ ਦਿਨ ਚੋਰਾਂ ਦੇ ਵਲੋਂ ਚੋਰੀ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਤੇ ਜਿਸਨੂੰ ਰੋਕਣਾ ਬਹੁਤ ਮੁਸ਼ਕਿਲ ਹੈ ਪਰ ਪ੍ਰਸ਼ਾਂਸ਼ਨ ਪੁਰੀ ਕੋਸ਼ਿਸ਼ ਕਰ ਰਹੀ ਹੈ ਕਿ ਇਹਨਾਂ ਤੇ ਕੱਸ ਪਾਇਆ ਜਾਵੇ।

post by parmvir singh

See also  ਸਰਪੰਚ ਵੱਲੋਂ ਕੀਤੀ ਗਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ