ਕਾਲਜ ਦੇ ਹੋਸਟਲ ਚ ਵੜਿਆ ਇੱਕ ਭੂੰਡ ਆਸ਼ਿਕ

ਬਹੁਤ ਸਾਰੇ ਵਿਿਦਆਰਥੀਆਂ ਸਕੂਲਾਂ ਕਾਲਜਾ ਚ ਪੜਨ ਲਈ ਹੋਸਟਲਾ ਜਾ ਪੀਜੀ ਚ ਰਹਿੰਦੇ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ ਪਰ ਹੋਸਟਲਾਂ ਚ ਰਹਿਣ ਦੇ ਬਾਅਦ ਵੀ ਕਾਫੀ ਵਿਿਦਆਰਥੀ ਸੁਰਖਿਅਤ ਨਹੀ ਤੇ ਅਜਿਹਾ ਹੀ ਮਾਮਲਾ ਲੁਧਿਆਣੇ ਦੇ ਜਸਵੰਤ ਡੈਂਟਲ ਕਾਲਜ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਨੌਜਵਾਨ ਲੜਕਾ ਲੜਕੀਆਂ ਦੇ ਹੋਸਟਲ ਦੇ ਵਿੱਚ ਵੜ ਗਿਆ ਤੇ ਜਿਸਦੀ ਸਾਰੀਆ ਤਸਵੀਰਾਂ ਸੀਸੀਟੀਵੀ ਚ ਕੈਦ ਹੋ ਗਈਆ ਜਾਣਕਾਰੀ ਵਜੋ ਦਸ ਦਈਏ ਕਿ ਹੋਲੀ ਵਾਲੇ ਦਿਨ ਇਹ ਵਾਰਦਾਤ ਵਾਪਰੀ ਹੈ ਤੇ ਕਿੈਮਰੇ ਉਸਦੀਆਂ ਤਸਵੀਰਾਂ ਕੈਦ ਹੋ ਗਈਆ ਜਿਸ ਚ ਦਿਖਾਈ ਦੇ ਰਿਹਾ ਹੈ ਕਿ ਇਕ ਨੌਜਵਾਨ ਹੋਸਟਲ ਦੇ ਅੰਦਰ ਵੜ ਗਿਆਂ ਇਹੋ ਜਿਹੀ ਵਾਰਦਾਤ ਪਹਿਲਾ ਵੀ ਹੋ ਚੁਕੀ ਹੈ ਤੇ ਅਜ ਇਕ ਲੜਕਾ ਹੋਸਟਲ ਚਆਇਆ ਤੇ ਇਕ ਲੜਕੀ ਦੀ ਗਰਦਨ ਤੇ ਚਾਕੂ ਰਖ ਕੇ ਤੇ ਮਨਮਾਨੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਜਦੋਂ ਹੰਗਾਮਾ ਕੀਤਾ ਗਿਆ ਤਾ ਉਹ ਭੱਜ ਗਿਆ ਤੇ ਜਿਸਦੇ ਚਲਦੇ ਅਸੀ ਮੰਗ ਕਰਦੇ ਹਾਂ ਕਿ ਕਾਲਜ ਦੇ ਹੋਸਟਲ ਚ ਸਰਖਿਆ ਗਾਰਡ ਰੱਖਿਆਂ ਜਾਵੇ ।

ਦੂਜੇ ਪਾਸੇ ਪੁਲਿਸ ਕਰਮਚਾਰੀ ਦਾ ਕਹਿਣਾ ਹੈ ਅਸੀ ਮੌਕੇ ਤੇ ਪਹੁੰਚੇ ਮਾਮਲੇ ਦੀ ਜਾਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਆਰੋਪੀ ਨੂੰ ਕਾਬੂ ਕੀਤਾ ਜਾਵੇਗਾ ।

See also  ਕਾਰ ਚੋਰੀ ਕਰਨ ਵਾਲੀ ਮਹਿਲਾ ਕਾਬੂ