…. ਗੋਇੰਦਵਾਲ ਜੇਲ੍ਹ ਦੇ ਵਿੱਚ ਜੋ ਝੜਪ ਹੋਈ ਸੀ ਉਸਨੂੰ ਲੈ ਕੇ ਲੁਧਿਆਣਾ ਦੇ ਸੰਸਦ ਰਵਨੀਤ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਦੇ ਨੇੇ ਤੇ ਭਾਈ ਅੰਮ੍ਰਿਪਾਲ ਨੂੰ ਤੇ ਸਰਕਾਰ ਖਰੀਆ ਕਰੀਆਂ ਗੱਲਾਂ ਸੁਣਾਈਆਂ ਨੇ ਤੇ ਉਹਨਾ ਨੇ ਕਿਹਾ ਕਿ ਇਹ ਪੰਜਾਬ ਹੈ ਤੇ ਪੰਜਾਬ ਦੀ ਕਾਨੂੰਨ ਵਿਵਸਥਾ ਰਾਮ ਸਹਾਰੇ ਚੱਲ ਰਹੀ ਤੇ ਇਸ ਤੋਂ ਇਲਾਵਾ ਉਹਨਾ ਦਾ ਕਹਿਣਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਨੌਜਵਾਨਾ ਨੂੰ ਆਪਣੇ ਵੱਲ ਬਹਿਲਾਇਆ ਜਾ ਰਿਹਾ ਹੈ ਤੇ ਉਹ ਵੀ ਕੱਲ ਕਿਸੇ ਦੇ ਨਾਲ ਕੁੱਟਮਾਰ ਕਰਨਗੇ ਤੇ ਕਬਜ਼ਿਆਂ ਲਈ ਲੋਕਾਂ ਤੇ ਜੁਰਮ ਕਰਨਗੇ ਤੇ
ਉਹਨਾਂ ਨੇ ਮੌਜੂਦਾ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਕੱਲ੍ਹ ਵਿਧਾਨ ਸਭਾ ਦਾ ਸ਼ੈਸ਼ਨ ਹੈ ਤੇ ਜਿਸ ਚ ਕਾਨੂੰਨ ਵਿਵਸਥਾ ਹੋਣੀ ਬਹੁਤ ਜਰੂਰੀ ਹੈ ਤੇ ਉਹਨਾਂ ਨੇ ਕਿਹਾ ਕਿ ਸਾਡਾ ਪੰਜਾਬ ਉਜੜਦਾ ਜਾ ਰਿਹਾ ਹੈ ਇਸ ਵੱਲ ਧਿਆਨ ਦੇਣ ਦੀ ਲੋੜ ਹੈ….ਤੇ ਜੇਕਰ ਸਰਕਾਰ ਇਹਨਾਂ ਗੱਲਾਂ ਵੱਲ ਧਿਆਨ ਨਹੀ ਦੇਣਾ ਚਾਹੁੰਦੀ ਤਾ ਉਹ ਅਸਤੀਫਾ ਦੇ ਦੇਣ ।