ਇਨ੍ਹਾਂ ਪੰਜ ਰਾਜਾ ‘ਚ ਵੱਜਿਆਂ ਚੋਣਾਂ ਦਾ ਬਿਗੁੱਲ, 7 ਨਵੰਬਰ ਤੋਂ 30 ਨਵੰਬਰ ਵਿਚਕਾਰ ਹੋਣਗੀਆਂ ਚੋਣਾਂ

ਨਵੀਂ ਦਿੱਲੀ: ਭਾਰਤੀ ਚੋਣ ਕਮੀਸ਼ਨ ਵੱਲੋਂ ਅੱਜ ਪੰਜ ਰਾਜਾਂ ‘ਚ ਹੋਣ ਵਾਲੀ ਵਿਧਾਨ ਸਭਾਂ ਚੋਣਾਂ ਨੂੰ ਲੈ ਕੇ ਤਰੀਕ ਜਾਰੀ ਕਰ ਦਿੱਤੀ ਹੈ। ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਮਿਜ਼ੋਰਮ ਅਤੇ ਤੇਲੰਗਾਨਾ ਵਿੱਚ 7 ਨਵੰਬਰ ਤੋਂ ਲੈ ਕੇ 17 ਨਵੰਬਰ ਤੱਕ ਵਿਧਾਨ ਸਭਾ ਚੋਣਾਂ ਕਰਵਾਇਆਂ ਜਾਣਗੀਆਂ।

ਬਾਦਲ ਨਾ ਹੋ ਕਾਹਲਾ,ਬਿਨ੍ਹਾਂ ਤਿਆਰੀ MATCH ਨਹੀ ਖੇਡੀ ਦੇ! ਸਮਾਂ ਦਿੱਤਾ ਸੋਚਲਾ,ਕਰਲਾ ਜੋ ਇੱਕਠਾ ਕਰਨਾ! #bhagwantmann

ਮੱਧ ਪ੍ਰਦੇਸ਼ ਵਿੱਚ 17 ਨਵੰਬਰ ਨੂੰ ਵੋਟਿੰਗ ਹੋਵੇਗੀ। ਮਿਜ਼ੋਰਮ ‘ਚ 7 ਨਵੰਬਰ ਨੂੰ ਵੋਟਿੰਗ ਹੋਵੇਗੀ। ਜਦਕਿ ਰਾਜਸਥਾਨ ਵਿੱਚ 23 ਨਵੰਬਰ ਨੂੰ ਵੋਟਿੰਗ ਹੋਵੇਗੀ ਅਤੇ ਤੇਲੰਗਾਨਾ ਵਿੱਚ 30 ਨਵੰਬਰ ਨੂੰ ਇੱਕੋ ਪੜਾਅ ਵਿੱਚ ਵੋਟਿੰਗ ਹੋਵੇਗੀ। ਸਾਰੇ ਪੰਜ ਰਾਜਾਂ ਦੇ ਚੋਣ ਨਤੀਜੇ 3 ਦਸੰਬਰ ਨੂੰ ਇਕੱਠੇ ਆਉਣਗੇ। ਤਰੀਕਾਂ ਦੇ ਐਲਾਨ ਦੇ ਨਾਲ ਹੀ ਇਨ੍ਹਾਂ ਰਾਜਾਂ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।

 

See also  ਪੰਜਾਬੀ ਕੁੜੀ ਅਤੇ ਮੁੰਡੇ ਦੋਨੋਂ ਨਸ਼ਾ ਤਸਕਰਾਂ ਨੂੰ 48 ਗ੍ਰਾਮ ਹੈਰੋਇਨ ਸਮੇਤ ਨੂੰ ਸੀ ਆਈ ਏ ਸਟਾਫ-1 ਪੁਲਿਸ ਨੇ ਕੀਤਾ ਗ੍ਰਿਫਤਾਰ