ਪ੍ਰਧਾਨ ਜਗਤਾਰ ਸਿੰਘ ਸਮਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸਰਕਾਰ ਮੰਡੀਆਂ ਵਿੱਚ ਇਲੈਕਟ੍ਰੋਨਿਕ ਰਾਹੀਂ ਲਿਆ ਰਹੀ ਹੈ ਉਹਨਾਂ ਕਿਹਾ ਅਫ਼ਸਰ ਲੋਬੀ ਦੀ ਇਲੈਕਟ੍ਰੋਨਿਕ ਕੰਡਿਆ ਵਾਲੀਆਂ ਕੰਪਨੀਆਂ ਨਾਲ ਡੀਲ ਹੋ ਚੁੱਕੀ ਹੈ ਤੇ ਅਫਸਰਾਂ ਨੇ ਸਰਕਾਰ ਨੂੰ ਇਹ ਕਹਿ ਦਿੱਤਾ ਵੀ ਇਹਨਾਂ ਕੰਡਿਆਂ ਨਾਲ ਟੋਲ ਸਹੀ ਹੋਵੇ ਗੀ ਓਹਨਾ ਹੋਰ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਪਹਿਲਾ ਇਹ ਕਾਂਗਰਸ ਸਰਕਾਰ ਵੇਲੇ ਵੀ ਹੋਇਆ ਸੀ ਪਰ ਮੁੱਖ ਮੰਤਰੀ ਦੀ ਸੂਬਾ ਪ੍ਰਧਾਨ ਨਾਲ ਹੋਈ ਮੀਟਿੰਗ ਤੋਂ ਬਾਦ ਇਹ ਫੈਸਲਾ ਵਾਪਿਸ ਲੈ ਲਿਆ ਸੀ ਹੁਣ ਫਰ ਅਫਸਰ ਲੌਬੀ ਸਰਕਾਰ ਨੂੰ ਗੁੰਮਰਾਹ ਕਰਕੇ ਓਹੀ ਕੰਡੇ ਮੰਡੀਆਂ ਵਿੱਚ ਲਿਆ ਰਹੀ ਆ ਅਤੇ ਸਾਡੇ ਤੇ ਕਰੋੜਾਂ ਰੁਪਏ ਦਾ ਬੋਝ ਪਾ ਰਹੀ ਆ ਓਹਨਾ ਸਰਕਾਰ ਤੋਂ ਇਸ ਮਾਰੂ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਅਤੇ ਇਸ ਫੈਸਲੇ ਦਾ ਮਾਰਕੀਟ ਕਮੇਟੀ ਦੇ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ
