ਪੁਲਿਸ ਜਿਲਾ ਬਟਾਲਾ ਦੇ ਪੁਲਿਸ ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਿਸ ਪਾਰਟੀ ਵਲੋਂ ਤਿਨ ਨੌਜਵਾਨਾਂ ਨੂੰ ਅੱਧਾ ਕਿਲੋ ਅਫੀਮ ਸਮੇਤ ਕੀਤਾ ਕਾਬੂ ਉਥੇ ਹੀ ਇਹਨਾਂ ਨੌਜਵਾਨਾਂ ਖਿਲਾਫ ਕੇਸ ਦਰਜ ਕਰ ਵੱਡੇ ਸਮਗਲਰ ਦੀ ਕੀਤੀ ਜਾ ਰਹੀ ਹੈ ਭਾਲ | ਪੁਲਿਸ ਥਾਣਾ ਫਤਿਹਗੜ੍ਹ ਚੂੜੀਆਂ ਦੇ ਥਾਣਾ ਇੰਚਾਰਜ ਐਸਐਚਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪੁਲਿਸ ਪਾਰਟੀ ਗਸ਼ਤ ਤੇ ਸੀ ਅਤੇ ਨਾਕਾਬੰਦੀ ਦੌਰਾਨ ਮਿਲੀ ਗੁਪਤ ਸੂਚਨਾ ਤੇ ਰਾਹ ਜਾਂਦੇ ਤਿੰਨ ਨੌਜਵਾਨਾਂ ਨੂੰ ਸ਼ੱਕ ਦੇ ਚਲਦੇ ਤੇਲਾਸੀ ਲੈਣ ਤੇ ਉਹਨਾਂ ਕੋਲੋਂ 500 ਗ੍ਰਾਮ ਅਫੀਮ ਬਰਾਮਦ ਹੋਈ ਉਥੇ ਹੀ ਅਫੀਮ ਜਬਤ ਕਰ ਤਿੰਨਾਂ ਨੌਜਵਾਨਾਂ ਸੰਦੀਪ ਕੁਮਾਰ , ਸੁਖਮਨ ਅਤੇ ਅਨਮੋਲ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਨੇ ਐਸਐਚਓ ਮੁਤਾਬਿਕ ਤਿੰਨਾਂ ਨਾਲ ਕੀਤੀ ਮੁਢਲੀ ਪੁੱਛਗਿੱਛ ਚ ਨੌਜਵਾਨਾਂ ਨੇ ਦੱਸਿਆ ਕਿ ਉਹ ਕਰੀਬ ਪਿਛਲੇ 6 ਮਹੀਨੇ ਤੋਂ ਇਹ ਕਾਲੇ ਧੰਦੇ ਚ ਜੁੜੇ ਹਨ ਅਤੇ ਅਫੀਮ ਲਿਆ ਅਗੇ ਵੇਚਦੇ ਸਨ ਉਥੇ ਹੀ ਪੁਲਿਸ ਵਲੋਂ ਇਹ ਤਫਤੀਸ਼ ਕੀਤੀ ਜਾ ਰਹੀ ਹੈ ਕਿ ਇਹ ਨੌਜਵਾਨ ਕਿਥੋਂ ਨਸ਼ਾ ਲਿਆ ਕੇ ਅਗੇ ਕਿਸ ਨੂੰ ਵੇਚਦੇ ਸਨ
ਅੱਧਾ ਕਿਲੋ ਅਫੀਮ ਸਮੇਤ ਤਿੰਨ ਨੌਜਵਾਨ ਗ੍ਰਿਫਤਾਰ ..ਬੀਤੇ 6 ਮਹੀਨੇ ਤੋਂ ਅਫੀਮ ਦੇ ਇਸ ਕਾਲੇ ਧੰਦੇ ਨਾਲ ਜੁੜੇ ਸਨ
ਅੱਜ ਤੋਂ ਹੋਵੇਗੀ ਸ਼ੁਰੂ ਪੰਜਾਬ ‘ਚ ਝੋਨੇ ਦੀ ਖ਼ਰੀਦ।
ਬਿਕਰਮ ਸਿੰਘ ਮਜੀਠੀਆ ਹੋਇਆ ਤੱਤਾ, ਕਿਹਾ, ਸਬੂਤ ਹਨ ਤਾਂ ਅਦਾਲਤ 'ਚ ਪੇਸ਼ ਕਰਦੇ ਪਰ ਇੱਥੇ ਸਿਆਸੀਕਰਨ ਹੋ ਰਿਹਾ
ਪੁਲਿਸ ਨੇ 3 ਨਸ਼ਾਂ ਤਸਕਰਾਂ ਨੂੰ ਕੀਤਾ ਕਾਬੂ ,ਨਸ਼ਾਂ ਤਸਕਰਾਂ ਕੋਲ 55 ਗ੍ਰਾਮ ਹੈਰੋਇਨ, 2 ਪਿਸਟਲ, 5 ਕਾਰਤੂਸ ਬਰਾਮਦ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸੂਬੇ ਵਿੱਚ ਓਰਲ ਹੈਲਥਕੇਅਰ ਸਹੂਲਤਾਂ ਨੂੰ ਅਪਗ੍ਰੇਡ ਕਰਨ ਲਈ ਵੱਖ-ਵੱਖ ਪ੍ਰਾਜੈਕਟਾਂ...