ਖਬਰ ਸਾਹਨੇਵਾਲ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਭਾਈ ਅੰਮ੍ਰਿਤਪਾਲ ਦਾ ਇੱਕ ਹੋਰ ਸਾਥੀ ਜੋਗਾ ਪੁਲਿਸ ਨੇ ਆਪਣੀ ਹਿਰਾਸਤ ਦੇ ਵਿਚ ਲੈ ਲਿਆ ਹੈ ਹਾਲਾਕਿ ਕਿਸੇ ਸੀਨੀਅਰ ਅਧਿਕਾਰੀ ਨੇ ਇਸਦੀ ਕੋਈ ਪੁਸ਼ਟੀ ਨਹੀ ਦਸ ਦਈਏ ਸਾਹਨੇਵਾਲ ਦੇ ਵਿਚ ਗੁਰੂ ਘਰ ਵਿਚ ਬੀਤੇ ਦਿਨ 3 ਸ਼ੱਕੀ ਪੁਲਿਸ ਨੇ ਆਪਣੀ ਹਿਰਾਸਤ ਦੇ ਵਿਚ ਲਏ ਸੀ ਪਰ ਦਸਿਆ ਜਾ ਰਿਹਾ ਹੈ ਇਹਨਾ 3 ਸ਼ੱਕੀਆ ਦੇ ਵਿਚ ਜੋਗਾ ਸਿੰਘ ਵੀ ਸ਼ਾਮਲ ਸੀ ਅਤੇ ਅੰਮ੍ਰਿਤਪਾਲ ਦਾ ਕਰੀਬੀ ਦਸਿਆਂ ਜਾ ਰਿਹਾ ਹੈ ਅਤੇ ਜੋਗਾ ਸਿੰਘ ਦੀ ਇੱਕ ਵੀਡਿਓ ਵਾਇਰਲ ਹੋ ਰਹੀ ਹੈ ਤੇ ਜਿਸ ਚ ਉਹ ਮੋਬਾਇਲ ਦੀ ਦੁਕਾਨ ਦੇ ਵਿਚ ਆਉਦਾ ਹੈ ਤੇ ਇਸ ਗੱਲ ਦੀ ਕੋਈ ਪੁਸ਼ਟੀ ਨਹੀ ਪਰ ਇਹ ਸ਼ਖਸ਼ ਜੋਗਾ ਸਿੰਘ ਦਸਿਆ ਜਾ ਰਿਹਾ ਹੈ
Related posts:
ਫਰੀਦਕੋਟ ਵਿਚ ਅਕਾਲੀ ਦਲ ਵੱਲੋਂ ਸਵ ਪ੍ਰਕਾਸ਼ ਸਿੰਘ ਬਾਦਲ ਦੀ ਯਾਦ ਵਿੱਚ ਸਰਧਾਂਜਲੀ ਸਮਾਗਮ ਕਰਵਾਇਆ
40 ਮੁਕਤਿਆਂ ਦੇ ਸ਼ਹਿਰ ਮੁਕਤਸਰ ਵਿਖੇ ਸਰਾ ਵਿੱਚ ਕਾਫੀ ਗੰਦਗੀ
ਸਿੱਧੂ ਮੂਸੇਵਾਲਾ ਦੀ ਸੋਚ ਨੂੰ ਜਿੰਦਾ ਰੱਖਣ ਲਈ ਉਸਦੀਆਂ ਪੇਂਟਿੰਗ ਬਣਾ ਰਿਹਾ ਹੈ ਗੁਰਦਾਸਪੁਰ ਵਾਲਾ ਰਾਜਾ ਪੇਂਟਰ
ਸਥਾਨਕ ਸਰਕਾਰਾਂ ਮੰਤਰੀ ਵੱਲੋਂ ਵੱਖ ਵੱਖ ਸਕੀਮਾਂ ਅਧੀਨ ਚਲ ਰਹੇ ਪ੍ਰਾਜੈਕਟਾ ਨੂੰ ਤੇਜੀ ਨਾਲ ਮੁਕੰਮਲ ਕਰਨ ਦੇ ਆਦੇਸ਼