ਅੰਮ੍ਰਿਤਸਰ ਪੁਲਿਸ ਨੇ ਦੋ ਗੋਗਸਟਰ ਕੀਤੇ ਕਾਬੂ ਬਾਕੀ ਹੋਏ ਫਰਾਰ

ਅੰਮ੍ਰਿਤਸਰ ਦੇ ਥਾਣਾ ਸਦਰ ਦੇ ਅਧੀਨ ਆਉਦੇ ਇਲਾਕੇ 88 ਫੁਟ ਰੋਡ ਦਾ ਹੈ ਜਿਥੇ ਅਜ ਅੰਮ੍ਰਿਤਸਰ ਪੁਲੀਸ ਵਲੋ ਗੈਂਗਸਟਰਾਂ ਦੀ ਕਾਰ ਦਾ ਪਿਛਾ ਕਰਦਿਆ ਦੋ ਗੈਗਸਟਰਾ ਨੂੰ ਕਾਬੂ ਕੀਤਾ ਹੈ ਅਤੇ ਬਾਕੀ ਭਜਣ ਵਿਚ ਕਾਮਯਾਬ ਹੋਏ ਹਨ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੇ ਖ਼ਿਲਾਫ ਪਿਹਲਾਂ ਵੀ ਕਈ ਮਾਮਲੇ ਦਰਜ਼ ਹਨ ਇਸ ਸੰਬਧੀ ਏਸੀਪੀ ਵਰਿੰਦਰ ਸਿੰਘ ਖੋਸਾ ਦੱਸਿਆ ਕਿ ਨੇ ਦਸਿਆ ਕਿ ਇਨ੍ਹਾਂ ਵੱਲੋ ਪਿਛਲ਼ੇ ਦਿਨੀਂ ਗੈਂਗਸਟਰਾਂ ਵੱਲੋ ਦਸ ਲਖ ਦੀ ਫਿਰੌਤੀ ਲੈ ਇਕ ਨੋਜਵਾਨ ਜਿਸ ਨੂੰ ਮਜੀਠਾ ਰੋਡ ਦੇ ਨਗੀਨਾ ਏਵਣਯੂ ਤੋਂ ਕਿਡਨੈਪ ਕਰਨ ਦੇ ਕੇਸ ਵਿਚ ਲੋੜੀਂਦੇ ਸਨ ਇਹਨਾਂ ਵੱਲੋਂ 10 ਲੱਖ ਦੀ ਫਿਰੌਤੀ ਲੈਣ ਤੋਂ ਬਾਅਦ ਉਸ ਨੌਜਵਾਨ ਨੂੰ ਛੱਡ ਦਿੱਤਾ ਸੀ।

gangsters

ਜਿਸਦੇ ਚੱਲਦੇ ਅੱਜ ਪੁਲਿਸ ਨੂੰ ਸੂਚਨਾ ਮਿਲੀ ਹੈ ਮਜੀਠਾ ਰੋਡ 88 ਫੁੱਟ ਰੋਡ ਤੇ ਘੁੰਮ ਰਹੇ ਹਨ ਜਿਸਦੇ ਚਲਦੇ ਅਜ ਪੁਲਿਸ ਵਲੋ ਮੁਸਤੈਦੀ ਨਾਲ ਕੰਮ ਕਰਦਿਆ ਇਹਨਾ ਨੂੰ ਕਾਰ ਵਿਚੋ ਭਜਦੇ ਫੜਿਆ ਹੈ ਅਤੇ ਮੌਕੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ, ਅਸੀ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ ਅਸੀਂ ਬਾਕੀ ਵੀ ਇਨ੍ਹਾਂ ਦੇ ਸਾਥੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਜਾਂਚ ਦਾ ਵਿਸ਼ਾ ਹੈ ਇਸ ਦੇ ਬਾਰੇ ਅਸੀਂ ਹੋਰ ਕੁੱਝ ਨਹੀਂ ਦੱਸ ਸਕਦੇ ਉਨ੍ਹਾਂ ਕਿਹਾ ਇਨ੍ਹਾਂ ਕੋਲੋਂ ਇੱਕ ਪਿਸਤੌਲ ਤੇ ਸੱਤ ਜਿੰਦਾ ਰੌਂਦ ਵੀ ਬ੍ਰਾਮਦ ਕੀਤੇ ਹਨ ਅਤੇ ਜਿਹੜੀ ਗੱਡੀ ਵਿੱਚ ਇਹ ਆਏ ਸਨ ਵਰਨਾ ਕਾਰ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਇਹ ਚੋਰੀ ਦੀ ਤੇ ਨਹੀਂ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

See also  ਪੰਜਾਬ ਨੂੰ ਪ੍ਰਾਪਤ ਹੋਇਆ ਜੀਐਸਟੀ ਤਹਿਤ 3670 ਕਰੋੜ ਰੁਪਏ ਦਾ ਬਕਾਇਆ ਮੁਆਵਜ਼ਾ-ਹਰਪਾਲ ਸਿੰਘ ਚੀਮਾ

post by parmvir singh