ਇਟਲੀ ਦੇ ਰਾਜਦੂਤ ਅੰਮ੍ਰਿਤਸਰ ਪਹੁੰਚੇ ਹਨ ਅਤੇ ਉਹਨਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਹੈ। ਉਨਾਂ ਨਾਲ ਕਈ ਹੋਰ ਸਹਿਯੋਗੀ ਵੀ ਸ਼ਾਮਿਲ ਸੀ ਤੇ ਉਹਨਾ ਨੂੰ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ ਤੇ ਇਟਲੀ ਦੇ ਰਾਜਦੂਤ ਦਾ ਕਹਿਣਾ ਹੈ ਅਸੀ ਤੀਸਰੀ ਵਾਰੀ ਨਤਮਸ਼ਕ ਹੋਣ ਆਏ ਤੇ ਗੁਰੂ ਘਰ ਦੇ ਦਰਸ਼ਨ ਕੀਤੇ ਹਨ ਅਤੇ ਮਨ ਨੂੰ ਬਹੁਤ ਸਕੂਨ ਮਿਲੀਆ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਰੌਪੇ ਪਾਕੇ ਸਨਮਾਨ ਕੀਤਾ।
post by parmvir singh