ਅੰਮ੍ਰਿਤਸਰ ਦੇ ਵਿਸ਼ਵ ਪ੍ਰਸਿੱਧ ਦੁਰਗਿਆਨਾ ਤੀਰਥ ਦੇ ਵਿਚ ਸ਼ਰਧਾਲੂਆਂ ਨੇ ਇੱਕ ਦੂਸਰੇ ਨਾਲ਼ ਮਿਲਕੇ ਮਨਾਈ ਹੋਲੀ

ਅੰਮ੍ਰਿਤਸਰ ਉੱਤਰ ਭਾਰਤ ਦੇ ਪ੍ਰਸਿੱਧ ਧਾਮ ਸ਼੍ਰੀ ਦੁਰਗਿਆਨਾ ਤੀਰਥ ਵਿੱਚ ਅੱਜ ਪੋਟਲੀ ਦਾ ਇਹ ਅਲੌਕਿਕ ਨਜ਼ਾਰਾ ਵੇਖਣ ਨੂੰ ਮਿਲਿਆ ਜਿੱਥੇ ਲੋਕਾਂ ਵੱਲੋਂ ਭਗਵਾਨ ਲਕਸ਼ਮੀ ਨਰਾਇਣ ਜੀ ਦੇ ਮੰਦਰ ਤੋਂ ਭਗਵਾਨ ਸ਼੍ਰੀ ਗਿਰੀਰਾਜ ਦੇ ਨਾਲ ਨਾਲ ਲੋਕਾਂ ਨੇ ਇੱਕ ਦੂਜੇ ਦੇ ਉਪਰ ਸੁੱਕੇ ਰੰਗਾਂ ਅਤੇ ਫੁੱਲਾਂ ਦੇ ਨਾਲ ਹੌਲੀ ਖੇਡੀ ਗਈ।

ਇਸ ਮੌਕੇ ਸ਼ਰਧਾਲੂਆਂ ਵੱਲੋਂ ਹੋਲੀ ਦੇ ਤਿਉਹਾਰ ਦਾ ਪੂਰਾ ਆਨੰਦ ਮਾਣਿਆ ਗਿਆ ਇਸ ਮੌਕੇ ਦੁਰਗਿਆਣਾ ਮੰਦਿਰ ਕਮੇਟੀ ਦੇ ਅਧਿਕਾਰੀਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸੰਸਾਰ ਭਰ ਦੇ ਲੋਕਾਂ ਨੂੰ ਦੁਰਗਿਆਨਾ ਤੀਰਥ ਵੱਲੋਂ ਕੀ ਇਸ ਪਾਵਨ ਨਗਰੀ ਦਾ ਤਿਉਹਾਰ ਦੀ ਵਧਾਈ ਦਿੰਦੇ ਹਾਂ ਉਨ੍ਹਾਂ ਕਿਹਾ ਕਿ ਭੋਲੀ ਦਾ ਇਹ ਤਿਉਹਾਰ ਪਿਆਰ ਦੇ ਪ੍ਰਤੀਕ ਤਿਉਹਾਰ ਹੈ ਹੋਈ ਦੇ ਇਹ ਰੰਗ ਆਪਸੀ ਭਾਈਚਾਰਕ ਸਾਂਝ ਦੇ ਸੰਦੇਸ਼ ਦਿੰਦੇ ਹਨ ਉਨ੍ਹਾਂ ਕਿਹਾ ਕਿ ਹੋਲੀ ਦਾ ਤਿਉਹਾਰ ਸਾਡੇ ਦੇਸ਼ ਵਿੱਚ ਧਾਰਮਿਕ ਤੇ ਪੁਰਾਣੀਕ ਅਤੇ ਜੈਵਿਕ-ਵਿਗਿਆਨਕ ਮਹੱਤਵ ਰੱਖਦਾ ਹੈ ਉਨ੍ਹਾਂ ਕਿਹਾ ਕਿ ਫੁੱਲਾਂ ਦੇ ਰੰਗ ਸਾਡੀ ਸ਼ਰੀਰ ਦੀ ਚਮੜੀ ਦੇ ਲਈ ਵੀ ਠੀਕ ਹਣ ਆਪਾ ਉਹਨਾ ਕਿਹਾ ਕਿ ਰਾਜ ਦੇ ਲੋਕ ਵਰਿੰਦਾਵਨ ਵਿੱਚ ਠਾਕੁਰ ਜੀ ਦੇ ਨਾਲ ਹੋਲੀ ਖੇਡਣ ਲਈ ਜਾਂਦੇ ਹਨ ਸ਼ਰਧਾਲੂ ਆਪਣੇ ਠਾਕੁਰ ਜੀ ਦੇ ਨਾਲ ਹੌਲੀ ਖੇਡਦੇ ਹਨ

ਉਨ੍ਹਾਂ ਕਿਹਾ ਕਿ ਗੋਲੀਆਂ ਨਾ ਅੱਜ ਦੇ ਦਿਨ ਲੋਕ ਆਪਣਾ ਵੈਰ ਵਿਰੋਧ ਭੁਲਾ ਕੇ ਪਿਆਰ ਤੇ ਭਾਈਚਾਰਕ ਸਾਂਝ ਦੇ ਨਾਲ ਇਸ ਹੌਲੀ ਦੇ ਤਿਉਹਾਰ ਨੂੰ ਮਨਾਉਂਦੇ ਹਨ ਉਨ੍ਹਾਂ ਕਿਹਾ ਕਿ ਭਗਵਾਨ ਦੇ ਦੁਆਰ ਤੇ ਕੋਈ ਵੀ ਜਾਤ-ਪਾਤ ਦਾ ਕੋਈ ਭੇਦ ਭਾਵ ਨਹੀਂ ਹੈ ਸਭ ਲੋਕ ਜਾਤਪਾਤ ਭੁਲ ਕੇ ਇਕ ਦੂਜੇ ਨਾਲ ਹੋਲੀ ਖੇਡਦੇ ਹਨ ਦੁਰਗਿਆਣਾ ਕਮੇਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਦੁਨੀਆਂ ਵਿੱਚ ਜਿਸ ਵੀ ਸਮਾਜ ਜਾਂ ਦੇਸ਼ ਨੇ ਆਪਣੀ ਸੰਸਕ੍ਰਿਤੀ ਨੂੰ ਭੁਲਾ ਦਿੱਤਾ ਹੈ ਉਹ ਮਾਂ ਅੱਜ ਦੁਨੀਆਂ ਤੋਂ ਹੀ ਮਿਟ ਜਾਂਦਾ ਹੈ ਸਾਨੂੰ ਸਭ ਨੂੰ ਪਿਆਰ ਤੇ ਭਾਈਚਾਰਕ ਸਾਂਝ ਨਾਲ ਮਿਲਕੇ ਤਿਉਹਾਰ ਮਨਾਉਣੇ ਚਾਹੀਦੇ ਹਨ

See also  ਬਿਜਲੀ ਦੀਆਂ ਟੁੱਟੀਆਂ ਤਾਰਾਂ ਦੀ ਲਪੇਟ ਚ ਆਉਣ ਕਾਰਨ ਜੰਗਲਾਤ ਮਹਿਕਮੇ ਦਾ ਇਕ ਮੁਲਾਜ਼ਮ ਝੁਲਸਿਆ