ਅੰਮ੍ਰਿਤਸਰ ’ਚ ਰਿਸ਼ਤੇਦਾਰਾਂ ਨੇ ਘਰ ਅੰਦਰ ਵੜ੍ਹ ਕੇ ਮਾਰੀ ਗੋਲੀ, 1 ਜ਼ਖ਼ਮੀ ! |

0
1
ਅੰਮ੍ਰਿਤਸਰ ’ਚ ਰਿਸ਼ਤੇਦਾਰਾਂ ਨੇ ਘਰ ਅੰਦਰ ਵੜ੍ਹ ਕੇ ਮਾਰੀ ਗੋਲੀ, 1 ਜ਼ਖ਼ਮੀ ! | ਪੰਜਾਬ ਖ਼ਬਰਾਂ

ਅੰਮ੍ਰਿਤਸਰ ਦੇ ਬਟਾਲਾ ਰੋਡ ਨੇੜੇ ਨਹਿਰੂ ਕਲੋਨੀ ਅਤੇ ਬਾਬਾ ਮੀਰ ਸ਼ਾਹ ਦੀ ਜਗ੍ਹਾ ਕੋਲ ਇੱਕ ਸਨਸਨੀਖੇਜ਼ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਰਿਸ਼ਤੇਦਾਰੀ ਵਿੱਚ ਹੀ ਇੱਕ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅੰਮ੍ਰਿਤਸਰ ’ਚ ਰਿਸ਼ਤੇਦਾਰਾਂ ਨੇ ਘਰ ਅੰਦਰ ਵੜ੍ਹ ਕੇ ਮਾਰੀ ਗੋਲੀ, 1 ਜ਼ਖ਼ਮੀ ! ਅੰਮ੍ਰਿਤਸਰ ਦੇ ਬਟਾਲਾ ਰੋਡ ਨੇੜੇ ਨਹਿਰੂ ਕਲੋਨੀ ਅਤੇ ਬਾਬਾ ਮੀਰ ਸ਼ਾਹ ਦੀ ਜਗ੍ਹਾ ਕੋਲ ਇੱਕ ਸਨਸਨੀਖੇਜ਼ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਰਿਸ਼ਤੇਦਾਰੀ ਵਿੱਚ ਹੀ ਇੱਕ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।Read More

Rozana Times

LEAVE A REPLY

Please enter your comment!
Please enter your name here