ਅੰਮ੍ਰਿਤਪਾਲ ਨੂੰ ਲੈ ਕੇ ਡੀਜੀਪੀ ਦਾ ਆਇਆ ਵੱਡਾ ਬਿਆਨ

ਪੰਜਾਬ ਦੇ ਮਾਹੌਲ ਅਤੇ ਵਿਸਾਖੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਡੀਜੀਪੀ ਗੋਰਵ ਯਾਦਵ ਅੱਜ ਬਠਿੰਡਾ ਪਹੁੰਚੇ ਨੇ ਤੇ ਉਹਨਾ ਨੇ ਖੁਦ ਬਠਿੰਡੇ ਦਾ ਦੌਰਾ ਕੀਤਾ ਉਹਨਾ ਨੇ ਅਧਿਕਾਰੀਆ ਨਾਲ ਮੀਟਿੰਗ ਕੀਤੀ ਹੈ
ਅੰਮ੍ਰਿਤਪਾਲ ਨੂੰ ਲੈ ਕੇ ਡੀਜੀਪੀ ਦਾ ਵੱਡਾ ਬਿਆਨ ਆਇਆ ਹੈ ਤੇ ਉਹਨਾ ਦਾ ਕਹਿਣਾ ਹੈ ਅਸੀ ਪਰਿੰਦੇ ਨੂੰ ਵੀ ਪਰ ਨਹੀ ਮਾਰਨ ਦਵਾਗੇ ਤੇ ਜੋ ਲਾਪਤਾ ਉਸਨੂੰ ਜਲਦੀ ਕਾਬੂ ਕੀਤਾ ਜਾਵੇਗਾ ਤੇ ਪੰਜਾਬ ਦੇ ਵਿਚ ਸੁਰੱਖਿਅਤ ਵਧਾ ਦਿਤੀ ਗਈ ਹੈ ਤੇ ਪੰਜਾਬ ਦੇ ਲੋਕਾਂ ਨੂੰ ਸ਼ਾਤੀ ਬਣਾਉਣ ਦੀ ਅਪੀਲ ਕੀਤੀ ਹੈ ਤੇ ਦਸ ਦਈਏ ਕਿ ਅੰਮ੍ਰਿਤਪਾਲ ਦੀ ਭਾਲ 18 ਮਾਰਚ ਤੋਂ ਲਗਾਤਾਰ ਜਾਰੀ ਹੈ ਤੇ ਜਿਸਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਪੋਸਟਰ ਵੀ ਲਗਾਏ ਗਏ ਨੇ ਤੇ ਉਹਨਾ ਦਾ ਕਹਿਣਾ ਹੈ ਪੰਜਾਬ ਦੇ ਮਾਹੌਲ ਨੂੰ ਜੋ ਵੀ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਸਨੂੰ ਬਖਸਿਆਂ ਨਹੀ ਜਾਵੇਗਾ ਭਾਵੇ ਉਹ ਕੋਈ ਵੀ ਹੈ

See also  ਸਾਨੀਪੁਰ ਨਗਰ ਨਿਵਾਸੀਆਂ ਤੇ ਪੰਚਾਇਤ ਵੱਲੋਂ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਦਾ ਸਨਮਾਨ