ਆਪ੍ਰੇਸ਼ਨ ਅੰਮ੍ਰਿਤਪਾਲ ਨੂੰ ਲੈ ਕੇ ਐਸਜੀਪੀਸੀ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਬਿਆਨ ਆਇਆ ਹੈ ਤੇ ਜਿਸ ਨੂੰ ਲੈ ਕੇ ਉਹਨਾ ਕਿਹਾ ਕਿ ਭਾਈ ਅੰਮ੍ਰਿਤਪਾਲ ਵੱਲੋਂ ਇੱਕ ਵੀਡਿਓ ਪਾਈ ਗਈ ਹੈ ਜਿਸ ਚ ਉਹਨਾ ਨੇ ਸਰਬੱਤ ਖਾਲਸਾ ਸੱਦਣ ਦੀ ਅਪੀਲ ਕੀਤੀ ਤੇ ਕਿਹਾ ਕਿ ਮੈ ਚੜਦੀ ਕਲਾ ਚ ਹਾਂ ਤੇ ਭਾਈ ਅੰਮ੍ਰਿਤਪਾਲ ਇਹ ਵੀਡਿਓ ਪਾਕੇ ਪ੍ਰਸ਼ਾਸ਼ਨ ਤੇ ਸਰਕਾਰ ਨੂੰ ਚੁਣੌਤੀ ਦੇ ਰਿਹਾ ਹੈ ਤੇ ਜੋ ਉਹਨਾ ਨੇ ਵੀਡਿਓ ਪਾਈ ਹੈ ਮੈਨੂੰ ਨਹੀ ਪਤਾ ਕਿ ਉਹਨਾ ਨੇ ਕਿਹੜੇ ਹਲਾਤਾ ਦੇ ਵਿਚ ਇਹ ਵੀਡਿਓ ਬਣਾਈ ਹੈ, ਜੋ ਬੇਕਸੂਰ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਉਹਨਾ ਦੇ ਨਾਲ ਹਾਂ, ਤੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਸ਼੍ਰੋਮਣੀ ਅਕਾਲੀ ਨੂੰ ਹੁਕਮ ਲਗਾਇਆਂ ਕਿ ਜਿਹੜੇ ਲੋਕਾਂ ਨੂੰ ਫੜ੍ਹ ਕੇ ਕੇਸ ਪਾਇਆ ਗਿਆ ਤੇ ਉਹਨਾ ਨੂੰ ਰਿਹਾਅ ਕਰਨ ਲਈ ਵਕੀਲ ਕਰੋ ਤੇ ਪਹੁੰਚ ਕਰੇ ਤੇ ਅਪੀਲ ਵੀ ਕੀਤੀ ਹੈ ਤੇ ਅੱਜ ਇਸ ਗੱਲ ਦਾ ਪਤਾ ਕਿ ਕੁਝ ਲੋਕਾਂ ਨੂੰ ਛੱਡ ਦਿੱਤਾ ਹੈ ਜੋ ਕਿ ਚੰਗੀ ਗੱਲ ਹੈ ਮਾੜ੍ਹੀ ਗੱਲ ਨਹੀ ਤੇ ਭਾਈ ਅੰਮ੍ਰਿਤਪਾਲ ਨੂੰ ਲੈ ਕੇ ਜੋ ਫੈਸਲਾ ਹੋਓ ਆਉਣ ਵਾਲੇ ਦਿਨਾਂ ਵਿਚ ਪਤਾ ਲੱਗੇਗਾ ਤੇ ਜੋ ਦੋਸ਼ ਲੱਗੇ ਨੇ ਕਿੰਨੇ ਸੱਚੇ ਨਾ ਜਾ ਕਿੰਨੇ ਨਹੀ… ਤੇ ਜੋ ਭਾਈ ਅੰਮ੍ਰਿਤਪਾਲ ਸਿਰਫ ਸਰਬੱਤ ਖਾਲਸਾ ਬੁਲਾਉਣ ਦੀ ਅਪਲ਼ਿ ਕੀਤੀ ਗਈ ਹੈ ਇਸਦਾ ਫੈਸਲਾ ਸਿਰਫ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਹੀ ਲੈਣ ਗਏ ਤੇ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਪੰਜਾਬ ਵੱਲ ਧਿਆਨ ਦੇਣ।
post by parmvir singh