🙏23.5.23 ਨੂੰ ਅੰਤਿਮ ਸਹਾਰਾ ਵੈਲਫ਼ੇਅਰ ਸੁਸਾਇਟੀ ਰਿਜ. ਫਗਸ ਦੇ ਪ੍ਰਧਾਨ ਹਰਪ੍ਰੀਤ ਸਿੰਘ ਲਾਲੀ. ਸੈਕਟਰੀ ਪਵਨ ਸ਼ਰਮਾ ਅਤੇ ASI. ਕਮਲਜੀਤ ਸਿੰਘ ਥਾਣਾ ਫਗਸ ਦੇ ਸਹਿਯੋਜ ਨਾਲ 222ਵੀ ਲਾਵਾਰਿਸ ਡੇਡ ਬੋਡੀ ਦਾ ਸੰਸਕਾਰ ਸਰਹਿੰਦ ਸਮਸ਼ਾਨਘਾਟ ਵਿਖ਼ੇ ਕੀਤਾ ਸੰਸਥਾ ਵਲੋਂ 🙏ਬੇਨਤੀ ਕੀਤੀ ਜਾਂਦੀ ਹੈ ਕਿ ਇਹ ਸਬ ਤੋਂ ਵੱਡੀ ਸੇਵਾ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਓ ਜੀ ਸੰਪਰਕ.9888699199.7973847239. ਜਾਰੀਕਰਤਾ

ਮੀਤ ਪ੍ਰਧਾਨ ਗੁਰਵਿੰਦਰ ਸਿੰਘ ਸੋਹੀ.9815416922
Related posts:
ਲਹਿਰਾਗਾਗਾ ਦੇ ਮੂਣਕ ਵਿਖੇ ਪਹੁੰਚ ਸਾਬਕਾ ਹਲਕਾ ਵਿਧਾਇਕ ਪਰਮਿੰਦਰ ਢੀਂਡਸਾ
BSP ਸੁਪ੍ਰੀਮੋ ਮਾਇਆਵਤੀ ਦਾ ਵੱਡਾ ਐਲਾਨ 2024 ਦੀਆਂ ਲੋਕਸਭਾ ਚੋਣਾਂ 'ਚ ਕਿਸੇ ਨਾਲ ਗਠਜੋੜ ਨਹੀਂ ਕਰੇਗੀ BSP ਕੀ ਹੁਣ ਬਸਪ...
ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਨੂੰ ਖਤਰਨਾਕ ਗੈਂਗਸਟਰ ਨੇ ਜੇਲ੍ਹ 'ਚੋਂ ਚਿੱਠੀ ਲਿਖ ਕੇ ਦਿੱਤੀ ਧਮਕੀ
ਮੁੱਖ ਮੰਤਰੀ ਵੱਲੋਂ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਸਨਅਤੀਕਰਨ ਨੂੰ ਹੁਲਾਰਾ ਦੇਣ ਦਾ ਐਲਾਨ