ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਖਾਸ, ਮਹਿਲਾਵਾ ਮਰਦਾ ਦੇ ਮੁਕਾਬਲੇ ਨਹੀ ਘੱਟ

ਕੋਈ ਸਮਾਂ ਸੀ ਜਦੋਂ ਮਹਿਲਾਵਾਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਅਤੇ ਉਨ੍ਹਾਂ ਨੂੰ ਘਰ ਤੱਕ ਹੀ ਸੀਮਤ ਰਖਿਆ ਜਾਂਦਾ ਸੀ ਪਰ ਸਮਾਜ ਚ ਉਨ੍ਹਾਂ ਨੂੰ ਬਰਾਬਰੀ ਦਾ ਹੱਕ ਦੇਣ ਲਈ ਹੋਲੀ ਹੋਲੀ ਸੋਚ ਨੂੰ ਬਦਲਣ ਲਈ ਪ੍ਰੇਰਿਤ ਕੀਤਾ ਗਿਆ ਬਦਲਾਅ ਦੇਖਣ ਨੂੰ ਵੀ ਮਿਲ ਰਿਹਾ ਹੈ ਮਹਿਲਾ ਦਿਵਸ ਮੌਕੇ ਅਸੀਂ ਖ਼ਾਸ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ।

ਇਸ ਮੋੱਕੇ ਜਿੰਮ ਸੰਚਾਲਕ ਮੈਡਮ ਰੀਨਾ ਸੁਖੀਜ਼ਾ ਨੇ ਦਸਿਆ ਕੇ ਅੱਜ ਦੇ ਵੇਲੇ ਚ ਮਹਿਲਾਵਾਂ ਮਰਦਾ ਨਾਲੋਂ ਦੋ ਕਦਮ ਅੱਗੇ ਚਲ ਰਹੀਆਂ ਹਨ ਜਿਸ ਤਰਾਂ ਕੇ ਉਹ ਦੇਖਦੇ ਹਨ ਕਿ ਅੱਜ ਕਲ ਮਹਿਲਾਵਾਂ ਮਰਦਾ ਤੋਂ ਵੀ ਜਿਆਦਾ ਆਪਣੀ ਸਿਹਤ ਨੂੰ ਲੈਕੇ ਸੰਜੀਦਾ ਹਨਂ ਅਤੇ ਉਨ੍ਹ ਚ ਹੌਸਲਾ ਟੁੱਟ ਕੇ ਭਰਿਆ ਹੈ।ਉਨ੍ਹਾਂ ਮਾਪਿਆ ਨੂੰ ਅਪੀਲ ਕੀਤੀ ਕਿ ਆਪਣੀਆਂ ਬੱਚੀਆਂ ਚ ਕਦੀ ਵੀ ਹੀਣ ਭਾਵਨਾ ਨਾ ਪੈਦਾ ਹੋਣ ਦੋ ਸਗੋਂ ਉਨ੍ਹਾਂ ਚ ਇਨ੍ਹਾ ਹੌਸਲਾ ਭਰੋ ਕੇ ਉਹ ਸਮਾਜ ਚ ਆਪਣਾ ਵਧੀਆ ਯੋਗਦਾਨ ਦੇਣ ਅਤੇ ਸਮਾਜ ਨੂੰ ਅੱਗੇ ਲੇਕੇ ਜਾਣ।

See also  CM ਮਾਨ ਨੇ ਪੰਜਾਬ ਦੇ ਮੁਲਾਜ਼ਮਾ ਨੂੰ ਦਿੱਤੀ ਵੱਡੀ ਸੌਗਾਤ, DA ‘ਚ ਕੀਤਾ 4 ਫੀਸਦੀ ਦਾ ਵਾਧਾ